ਸੀਨਸਿਨਾਤੀ ਬੇਨਗਲਜ਼

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਸੀਨਸਿਨਾਤੀ ਬੇਨਗਲਜ਼ (Cincinnati Bengals) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਸੀਨਸਿਨਾਤੀ, ਓਹਾਇਓ ਵਿੱਚ 1968 ਨੂੰ ਸ਼ੁਰੂ ਕੀਤੀ ਸੀ। ਇਸ ਟੀਮ ਦੇ ਪਹਿਲੇ ਦੋ ਸਾਲ ਏ ਏਫ ਏਲ (AFL) ਵਿੱਚ ਸੀ, ਅਤੇ ਬਾਅਦ ਵਿੱਚ ਏ ਏਫ ਏਲ ਅਤੇ ਏਨ ਏਫ ਏਲ ਦੇ ਇਕੱਠੇ ਹੋਣ ਬਾਅਦ ਏਨ ਏਫ ਏਲ ਵਿੱਚ ਆ ਗਈ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ