ਸੀਰੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
{{#if:| }}
ਸੀਰੀਅਮ
58Ce


Ce

Th
ਲੈਂਥਨਮਸੀਰੀਅਮਪ੍ਰਾਜ਼ੀਓਡੀਮੀਅਮ
ਦਿੱਖ
ਚਿੱਟਾ ਚਾਂਦੀ ਵਰਗਾ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਸੀਰੀਅਮ, Ce, 58
ਧਾਤ ਸ਼੍ਰੇਣੀ ਲੈਂਥਾਨਮ
ਸਮੂਹ, ਪੀਰੀਅਡ, ਬਲਾਕ [[group {{{group}}} element|{{{group}}}]], 6, f
ਮਿਆਰੀ ਪ੍ਰਮਾਣੂ ਭਾਰ 140.116(1)
ਬਿਜਲਾਣੂ ਬਣਤਰ [Xe] 4f1 5d1 6s2
2, 8, 18, 19, 9, 2
History
ਖੋਜ ਮਾਰਟਿਨ ਹੈਨਰਿਚ ਕਲਾਪਰੋਥ, ਜੋਹਜ਼ ਜੈਕਬ ਬਰਜ਼ੀਲੀਅਮ (1803)
First isolation ਕਾਰਲ ਗੁਸਟਾਫ ਮੋਸੰਦਰ (1839)
ਭੌਤਿਕੀ ਲੱਛਣ
ਅਵਸਥਾ ਠੋਸ
ਘਣਤਾ (near r.t.) 6.770 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 6.55 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 1068 K, 795 °C, 1463 °F
ਉਬਾਲ ਦਰਜਾ 3716 K, 3443 °C, 6229 °F
ਇਕਰੂਪਤਾ ਦੀ ਤਪਸ਼ 5.46 kJ·mol−1
Heat of 398 kJ·mol−1
Molar heat capacity 26.94 J·mol−1·K−1
pressure
P (Pa) 1 10 100 1 k 10 k 100 k
at T (K) 1992 2194 2442 2754 3159 3705
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 4, 3, 2, 1
(( ਇੱਕ ਨਰਮ ਮੁੱਢਲੀ ਆਕਸਾਈਡ))
ਇਲੈਕਟ੍ਰੋਨੈਗੇਟਿਵਟੀ 1.12 (ਪੋਲਿੰਗ ਸਕੇਲ)
energies
(more)
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ 181.8 pm
ਸਹਿ-ਸੰਯੋਜਕ ਅਰਧ-ਵਿਆਸ 204±9 pm
ਨਿੱਕ-ਸੁੱਕ
ਬਲੌਰੀ ਬਣਤਰ ਡਬਲ ਹੈਕਸਾਗੋਨਲ ਕਲੋਜ ਪੈਕਡ

β-Ce
Magnetic ordering ਪੈਰਾਮੈਗਨਿਟ
ਬਿਜਲਈ ਰੁਕਾਵਟ β, poly: 828Ω·m
ਤਾਪ ਚਾਲਕਤਾ 11.3 W·m−੧·K−੧
ਤਾਪ ਫੈਲਾਅ γ, poly: 6.3 µm/(m·K)
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 2100 m·s−੧
ਯੰਗ ਗੁਣਾਂਕ γ form: 33.6 GPa
ਕਟਾਅ ਗੁਣਾਂਕ γ form: 13.5 GPa
ਖੇਪ ਗੁਣਾਂਕ γ form: 21.5 GPa
ਪੋਆਸੋਂ ਅਨੁਪਾਤ γ form: 0.24
ਮੋਸ ਕਠੋਰਤਾ 2.5
ਵਿਕਰਸ ਕਠੋਰਤਾ 210–470 MPa
ਬ੍ਰਿਨਲ ਕਠੋਰਤਾ 186–412 MPa
CAS ਇੰਦਰਾਜ ਸੰਖਿਆ 7440-45-1
ਸਭ ਤੋਂ ਸਥਿਰ ਆਈਸੋਟੋਪ
Main article: ਸੀਰੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
134Ce syn 3.16 d ε 0.500 134La
136Ce 0.185% >3.8×1016 y (β+β+) 2.419 136Ba
138Ce 0.251% >1.5×1014 y +β+) 0.694 138Ba
139Ce syn 137.640 d ε 0.278 139La
140Ce 88.450% ( ਇਕਸਾਰ SF) <43.633
141Ce syn 32.501 d β 0.581 141Pr
142Ce 11.114% >5×1016 y (ββ) 1.417 142Nd
(α) 1.298 138Ba
144Ce syn 284.893 d β 0.319 144Pr
· r

ਸੀਰੀਅਮ Ce ਇੱਕ ਨਰਮ ਕੁਟਣਯੋਗ ਧਾਤ ਹੈ ਜੋ ਹਵਾ ਵਿੱਚ ਕਿਰਿਆ ਕਰ ਜਾਂਦੀ ਹੈ। ਇਹ ਖ਼ਾਰੀ ਭੌਂ ਧਾਤਾਂ ਹੈ ਜੋ ਧਰਤੀ ਦੀ ਪੇਪੜੀ ਵਿੱਚ 0.0046% ਮਿਲਦਾ ਹੈ। ਇਹ ਬਹੁਤ ਸਾਰੀਆਂ ਕੱਚੀਆਂ ਧਾਤਾਂ ਵਿੱਚ ਮਿਲਦਾ ਹੈ। ਇਹ ਲੈਂਥਾਨਾਈਡ ਗਰੁੱਪ ਨਾਲ ਸਬੰਧਤ ਹੈ।

ਗੁਣ[ਸੋਧੋ]

ਸੀਰੀਅਮ ਹਵਾ ਵਿੱਚ 150 °C ਤੇ ਕਿਰਿਆ ਕਰਕੇ ਸੀਰੀਅਮ ਆਕਸਾਈਡ ਬਣਾਉਂਦੀ ਹੈ।

Ce + O2 → CeO2

ਇਸ ਧਾਤ ਤੇ ਘਿਸਰਨ ਹੋਣ ਹੀ ਅੱਗ ਫੜ ਲੈਂਦਾ ਹੈ। ਇਹ ਠੰਡੇ ਪਾਣੀ ਨਾਲ ਹੀ ਹੌਲੀ ਅਤੇ ਗਰਮ ਪਾਣੀ ਨਾਲ ਤੇਜ਼ ਕਿਰਿਆ ਕਰਦਾ ਹੈ।:

2 Ce (s) + 6 H2O (l) → 2 Ce(OH)3 (aq) + 3 H2 (g)

ਸੀਰੀਅਮ ਹੈਲੋਜਨ ਨਾਲ ਕਿਰਿਆ ਹੇਠ ਲਿਖੇ ਅਨੁਸਾਰ ਕਰਦਾ ਹੈ।

2 Ce (s) + 3 F2 (g) → 2 CeF3 (s) [ਚਿੱਟ]
2 Ce (s) + 3 Cl2 (g) → 2 CeCl3 (s) [ਚਿੱਟ]
2 Ce (s) + 3 Br2 (g) → 2 CeBr3 (s) [ਚਿੱਟ]
2 Ce (s) + 3 I2 (g) → 2 CeI3 (s) [ਪੀਲਾ]

ਸੀਰੀਅਮ ਗੰਧਕ ਦਾ ਤਿਜ਼ਾਬ ਨਾਲ ਕਿਰਿਆ ਕਰ ਜਾਂਦਾ ਹੈ। [Ce(OH2)9]3+[1]

2 Ce (s) + 3 H2SO4 (aq) → 2 Ce3+ (aq) + 3 SO2−
4
(aq) + 3 H2 (g)

ਹਵਾਲੇ[ਸੋਧੋ]

  1. "Chemical reactions of Cerium". Webelements. Retrieved 2009-06-06.