ਸੁਖਬੀਰ ਸਿੰਘ ਬਾਦਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੁਖਬੀਰ ਸਿੰਘ ਬਾਦਲ
ਪਾਰਲੀਮੈਂਟ ਦਾ ਮੈਂਬਰ
ਅਹੁਦੇ 'ਤੇ
2004–2009
ਪੂਰਵ ਅਧਿਕਾਰੀ ਜਗਮੀਤ ਸਿੰਘ ਬਰਾੜ
ਉੱਤਰ ਅਧਿਕਾਰੀ ਪਰਮਜੀਤ ਕੌਰ ਗੁਲਸ਼ਨ
Constituency ਫਰੀਦਕੋਟ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਅਹੁਦੇ 'ਤੇ
21 ਜਨਵਰੀ 2009 – 1 ਜੁਲਾਈ 2009
ਪੂਰਵ ਅਧਿਕਾਰੀ ਰਜਿੰਦਰ ਕੌਰ ਭੱਠਲ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਅਹੁਦੇ 'ਤੇ
10 ਅਗਸਤ 2009 – Incumbent
ਪੂਰਵ ਅਧਿਕਾਰੀ ਖ਼ੁਦ
ਨਿੱਜੀ ਵੇਰਵਾ
ਜਨਮ 9 ਜੁਲਾਈ 1962
ਫਰੀਦਕੋਟ, ਚੜ੍ਹਦਾ ਪੰਜਾਬ
ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ
ਦੰਪਤੀ ਹਰਸਿਮਰਤ ਕੌਰ ਬਾਦਲ
ਔਲਾਦ 1 ਪੁੱਤਰ ਅਤੇ 2 ਧੀਆਂ
ਰਿਹਾਇਸ਼ ਚੰਡੀਗੜ੍ਹ
ਧਰਮ ਸਿੱਖੀ
ਵੈੱਬਸਾਈਟ www.SukhbirBadal.com

ਸੁਖਬੀਰ ਸਿੰਘ ਬਾਦਲ (ਜਾਂ ਸੁਖਬੀਰ ਸਿੰਘ; ਜਨਮ 9 ਜੁਲਾਈ 1962) ਇੱਕ ਭਾਰਤੀ ਸਿਆਸਤਦਾਨ ਹੈ ਜੋ ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ।[੧] ਇਹ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੈ।

ਹਵਾਲੇ [ਸੋਧ]

  1. "Sukhbir Badal becomes youngest president of Shiromani Akali Dal". Punjab Newsline. ਜਨਵਰੀ 31, 2008. http://www.punjabnewsline.com/content/view/8203/38/. Retrieved on ਦਸੰਬਰ 1, 2012.