ਸੁਨਹਿਰੀ ਅਨੁਪਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੁਨਹਿਰੀ ਰਾਤਿਓ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹਿਸਾਬ ਵਿਚ ਸੁਨਹਿਰੀ ਅਨੁਪਾਤ (ਅੰਗਰੇਜ਼ੀ: golden ratio (\varphi) ਇੱਕ ਖ਼ਾਸ ਨੰਬਰ ਹੈ ਜੋ ਕਿ ਲਗਭਗ 1.618 ਦੇ ਬਰਾਬਰ ਹੈ। ਇਸ ਨੂੰ ਯੂਨਾਨੀ ਬੋਲੀ ਦੇ ਅੱਖਰ φ (ਫਾਈ) ਨਾਲ ਲਿਖਦੇ ਹਨ। ਇਸ ਨੂੰ ਗੋਲਡਨ ਸੈਕਸ਼ਨ (ਲਾਤੀਨੀ: sectio aurea) ਜਾਂ ਗੋਲਡਨ ਮੀਨ (ਸੁਨਹਿਰੀ ਔਸਤ) ਵੀ ਕਹਿੰਦੇ ਹਨ।[੧][੨][੩]

ਹਵਾਲੇ

  1. Livio, Mario (2002). The Golden Ratio: The Story of Phi, The World's Most Astonishing Number. New York: Broadway Books. ISBN 0-7679-0815-5. 
  2. Piotr Sadowski, The Knight on His Quest: Symbolic Patterns of Transition in Sir Gawain and the Green Knight, Cranbury NJ: Associated University Presses, 1996
  3. Richard A Dunlap, The Golden Ratio and Fibonacci Numbers, World Scientific Publishing, 1997


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png