ਸੁਪਰ ਉੱਚ ਆਵਰਤੀ (SHF)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੁਪਰ ਉੱਚ ਆਵਰਤੀ (ਜਾਂ SHF) ਉਹ ਰੇਡੀਓ ਆਵਰਤੀਆਂ (RF) ਹਨ, ਜੋ ਕਿ 3 GHz ਤੋਂ 30 GHz ਤੱਕ ਹੁੰਦੀਆਂ ਹੈ। ਇਸਨੂੰ ਸੈਂਟੀਮੀਟਰ ਪੱਟੀ ਜਾਂ ਤਰੰਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸਦੀ ਤਰੰਗ ਦਸ ਤੋਂ ਇੱਕ ਸਮ ਤੱਕ ਲੰਮੀ ਹੁੰਦੀ ਹੈ।