ਸੁਰਜੀਤ ਸਿੰਘ ਬਰਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੁਰਜੀਤ ਸਿੰਘ ਬਰਨਾਲਾ
ਤਾਮਿਲਨਾਡੂ ਦਾ ਗਵਰਨਰ
ਅਹੁਦੇ 'ਤੇ
3 ਨਵੰਬਰ 2004 – 31 ਅਗਸਤ 2011
ਪੂਰਵ ਅਧਿਕਾਰੀ ਪੀ ਐਸ ਰਾਮਮੋਹਨ ਰਾਓ
ਉੱਤਰ ਅਧਿਕਾਰੀ Konijeti Rosaiah
ਨਿੱਜੀ ਵੇਰਵਾ
ਜਨਮ 21 ਅਕਤੂਬਰ 1925(1925-10-21)
ਅਤੇਲੀ, ਹਰਿਆਣਾ, ਭਾਰਤ
ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀ ਸੁਰਜੀਤ ਕੌਰ ਬਰਨਾਲਾ
ਧਰਮ Sikhism

ਸੁਰਜੀਤ ਸਿੰਘ ਬਰਨਾਲਾ (ਜਨਮ 21 ਅਕਤੂਬਰ 1925) ਭਾਰਤ ਦੇ ਇੱਕ ਸਿਆਸਤਦਾਨ ਹਨ। ਉਹ ਪੰਜਾਬ (ਭਾਰਤ) ਦੇ ਸਾਬਕਾ ਮੁੱਖ ਮੰਤਰੀ ਤਾਮਿਲਨਾਡੂ, ਉਤਰਾਖੰਡ, ਆਂਧਰ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਅਤੇ ਇੱਕ ਸਾਬਕਾ ਯੂਨੀਅਨ ਮੰਤਰੀ ਹਨ।