ਸੁਹਜਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਪਰਸੈਫਨੀ" (1874). ਦਾਂਤੇ ਗੈਬ੍ਰੀਅਲ ਰੋਸੈੱਟੀ, ਮਿਆਰੀ ਨਾਰੀ ਸੁੰਦਰਤਾ 'ਸੁਹੱਪਣ'। ਟੇਟ ਗੈਲਰੀ, ਲੰਡਨ

ਸੁਹਜਵਾਦ (ਜਾਂ ਸੁਹਜਾਤਮਕ ਅੰਦੋਲਨ) ਇੱਕ ਕਲਾ ਅੰਦੋਲਨ ਹੈ ਜੋ ਸਾਹਿਤ, ਕਲਾ, ਸੰਗੀਤ ਅਤੇ ਹੋਰ ਕਲਾਵਾਂ ਲਈ ਸਮਾਜਕ - ਰਾਜਨੀਤਕ ਵਿਸ਼ਿਆਂ ਦੇ ਮੁਕਾਬਲੇ ਸੁਹਜਾਤਮਕ ਮੁੱਲਾਂ ਨੂੰ ਪਹਿਲ ਦੇਣ ਦਾ ਸਮਰਥਕ ਹੈ।[1][2] ਇਹ 19ਵੀਂ ਸਦੀ ਦੌਰਾਨ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਪ੍ਰਮੁੱਖ ਸੀ, ਲੇਕਿਨ ਸਮਕਾਲੀ ਆਲੋਚਕ ਵੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਹਨ। ਮਿਸਾਲ ਲਈ, ਹੇਰੋਲਡ ਬਲੂਮ, ਜਿਸਨੇ ਹਾਲ ਹੀ ਵਿੱਚ ਸਾਹਿਤਕ ਰਚਨਾਵਾਂ ਉੱਤੇ ਵਿਚਾਰਧਾਰਾ ਥੋਪਣ ਦੇ ਖਿਲਾਫ ਗੱਲਾਂ ਕੀਤੀਆਂ ਹਨ। ਉਸ ਦਾ ਮੰਨਣਾ ​​ਹੈ ਕਿ ਇਹ ਮਸਲਾ ਮਾਨਵਿਕੀ ਵਿਭਾਗਾਂ ਵਿੱਚ ਪਿਛਲੀ ਸਦੀ ਤੋਂ ਜਿਆਦਾ ਗੰਭੀਰ ਹੋ ਗਿਆ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Fargis, Paul (1998). The New York Public Library Desk Reference - 3rd Edition. Macmillan General Reference. p. 261. ISBN 0-02-862169-7.
  2. Denney, Colleen. "At the Temple of Art: the Grosvenor Gallery, 1877-1890", Issue 1165, p. 38, Fairleigh Dickinson University Press, 2000 ISBN 0-8386-3850-3