ਸੁਹਜਸ਼ਾਸਤਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸੁਹਜਸ਼ਾਸਤਰ ਗਿਆਨ ਦੀ ਇੱਕ ਸ਼ਾਖਾ ਹੈ ਜੋ ਮਾਨਵੀ ਮੁੱਲਾਂ ਦੇ ਇਤਿਹਾਸਕ ਤੌਰ ਤੇ ਨਿਰਧਾਰਤ ਸਾਰ, ਉਨ੍ਹਾਂ ਦੀ ਸਿਰਜਣਾ, ਪ੍ਰਤੱਖਣ, ਸਮਝਣ ਅਤੇ ਆਤਮਸਾਤ ਕਰਨ ਸਬੰਧੀ ਅਧਿਅਨ ਕਰਦੀ ਹੈ। ਇਹ ਇੱਕ ਦਾਰਸ਼ਨਕ ਵਿਗਿਆਨ ਹੈ ਜੋ ਕਿਸੇ ਮਨੁੱਖ ਗਤੀਵਿਧੀ ਦੇ ਮਾਧਿਅਮ ਰਾਹੀਂ, ਵਿਸ਼ੇਸ਼ ਤੌਰ ਤੇ ਕਲਾ ਦੇ ਰਾਹੀਂ ਸੰਸਾਰ ਦੇ ਸੁਹਜਾਤਮਕ ਸੰਗਿਆਨ ਦੇ ਅਤਿ ਆਮ ਸਿੱਧਾਂਤਾਂ ਨਾਲ ਸਬੰਧਤ ਹੈ।[੧]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |