ਸੁੰਘਾ ਜੁੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੁੰਘਾ ਜੁੰਗ
[[File:|frameless|alt=]]
ਜਨਮ (1996-09-02) ਸਤੰਬਰ 2, 1996 (ਉਮਰ 18)
Cheongju, ਦੱਖਣੀ ਕੋਰੀਆ
ਕੌਮੀਅਤ ਦੱਖਣੀ ਕੋਰੀਆਈ
ਹੋਰ ਨਾਮ jwcfree (name of Youtube channel), @jungsungha, blueseaJSH
ਕਿੱਤਾ ਸੰਗੀਤਕਾਰ
ਸਰਗਰਮੀ ਦੇ ਸਾਲ 8 ਸਤੰਬਰ 2001–ਹੁਣ ਤੱਕ
ਮਸ਼ਹੂਰ ਕਾਰਜ Fingerstyle guitar
ਵੈੱਬਸਾਈਟ
http://www.sunghajung.com

ਸੁੰਘਾ ਜੁੰਗ ਇੱਕ ਦੱਖਣੀ ਕੋਰੀਆਈ ਗਿਟਾਰਿਸਟ ਹੈ।

ਜੀਵਨ[ਸੋਧੋ]

ਸੁੰਘਾ ਜੁੰਗ ਨੇ ਆਪਣੇ ਪਿਤਾ ਨੂੰ ਦੇਖਕੇ ਗਿਟਾਰ ਵਜਾਉਣਾ ਸ਼ੁਰੂ ਕੀਤਾ। ਉਸਨੇ ਪਹਿਲਾਂ ਪਿਆਨੋ ਸਿੱਖਿਆ ਪਰ ਉਸ ਵਿੱਚ ਉਸਦੀ ਦਿਲਚਸਪੀ ਨਾ ਬਣੀ ਬਲਕਿ ਉਸਨੂੰ ਗਿਟਾਰ ਹੀ ਭਾਉਂਦਾ ਰਿਹਾ।[੧] ਸ਼ੁਰੂ ਸ਼ੁਰੂ ਵਿੱਚ ਉਸਦੇ ਪਿਤਾ ਨੇ ਉਸ ਨੂੰ ਗਿਟਾਰ ਸਿਖਾਇਆ। ਗਿਟਾਰ ਦੇ ਮੁਢਲੇ ਨਿਯਮ ਸਿੱਖਣ ਤੋਂ ਬਾਅਦ ਇਸਨੇ ਸੁਣਕੇ ਵਜਾਉਣ ਸ਼ੁਰੂ ਕਰ ਦਿੱਤਾ।

ਹਵਾਲੇ[ਸੋਧੋ]

  1. "Sungha Jung interview -part 1". YouTube, uploaded by Fríðrikur Ellefsen. 2011-02-01. http://www.youtube.com/watch?v=KA8C3XxV-tk. Retrieved on 2014-02-26.