| ਸੂਕਰੇ |
|
|

ਝੰਡਾ |

ਮੋਹਰ |
|
| ਉਪਨਾਮ: ਚਿੱਟਾ ਸ਼ਹਿਰ,ਚਾਰ ਨਾਂਵਾਂ ਵਾਲਾ ਸ਼ਹਿਰ |
|
ਬੋਲੀਵੀਆ ਵਿੱਚ ਸੂਕਰੇ ਦੀ ਸਥਿਤੀ
|
| ਦਿਸ਼ਾ-ਰੇਖਾਵਾਂ: 19°2′2.04″S 65°15′45.36″W / 19.0339°S 65.2626°W / -19.0339; -65.2626 |
| ਦੇਸ਼ |
ਬੋਲੀਵੀਆ |
| ਵਿਭਾਗ |
ਚੂਕੀਸਾਕਾ ਵਿਭਾਗ |
| ਸੂਬਾ |
ਓਰੋਪੇਸਾ ਸੂਬਾ |
| ਸਥਾਪਨਾ |
੨੯ ਸਤੰਬਰ ੧੫੩੮ |
| ਸਰਕਾਰ |
| - ਕਿਸਮ |
ਨਗਰਪਾਲਿਕਾ ਖ਼ੁਦਮੁਖ਼ਤਿਆਰ ਸਰਕਾਰ |
| - ਮੇਅਰ |
ਮੋਈਸੇਸ ਤੋਰਰੇਸ ਚੀਵੇ (੨੦੧੨) |
| ਉਚਾਈ |
੨,੭੫੦ |
| ਅਬਾਦੀ (੨੦੧੨)[੧] |
| - ਕੁੱਲ |
੩,੩੮,੨੮੧ |
| ਸਮਾਂ ਜੋਨ |
BOT (UTC−4) |
| ਖੇਤਰ ਕੋਡ |
+591 4 |
|
|
| ਅਧਿਕਾਰਕ ਨਾਂ: ਸੂਕਰੇ ਦਾ ਇਤਿਹਾਸਕ ਸ਼ਹਿਰ |
| ਕਿਸਮ: |
ਸੱਭਿਆਚਾਰਕ |
| ਮਾਪ-ਦੰਡ: |
iv |
| ਦਿੱਤਾ ਅਹੁਦਾ: |
੧੯੯੧(੧੫ਵਾਂ ਜਲਸਾ) |
| ਹਵਾਲਾ #: |
566 |
| ਸਟੇਟ ਪਾਰਟੀ: |
ਬੋਲੀਵੀਆ |
| ਖੇਤਰ: |
ਲਾਤੀਨੀ ਅਮਰੀਕਾ ਅਤੇ ਕੈਰੀਬਿਅਨ |
|
ਸੂਕਰੇ, ਇਤਿਹਾਸਕ ਤੌਰ 'ਤੇ ਚਾਰਕਾਸ, ਲਾ ਪਲਾਤਾ ਅਤੇ ਚੂਕੀਸਾਕਾ (੨੦੦੬ ਵਿੱਚ ਅਬਾਦੀ ੨੪੭,੩੦੦), ਬੋਲੀਵੀਆ ਦੀ ਸੰਵਿਧਾਨਕ ਰਾਜਧਾਨੀ, ਚੂਕੀਸਾਕਾ ਵਿਭਾਗ ਦੀ ਰਾਜਧਾਨੀ ਅਤੇ ਬੋਲੀਵੀਆ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿੱਤ ਹੈ ਅਤੇ ਉਚਾਈ ਲਗਭਗ ੨੭੫੦ ਮੀਟਰ (੯,੦੦੦ ਫੁੱਟ) ਹੈ। ਇੰਨੀ ਉਚਾਈ ਇਸ ਸ਼ਹਿਰ ਦੀ ਜਲਵਾਯੂ ਨੂੰ ਸਾਲ-ਭਰ ਠੰਡਾ ਸੰਜਮੀ ਰੱਖਦੀ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ |
|
|
|
|