ਸੇਗੋਵੀਆ ਪੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਗੋਵੀਆ ਪੁੱਲ
ਮੂਲ ਨਾਮ
English: Puente de Segovia
ਸਥਿਤੀਮਾਦਰਿਦ , ਸਪੇਨ
ਬਣਾਇਆ1582-1584
ਆਰਕੀਟੈਕਟਜੁਆਂ ਦੇ ਹੇਰਾਰਾ
Invalid designation
ਅਧਿਕਾਰਤ ਨਾਮPuente de Segovia
ਕਿਸਮਅਹਿਲ
ਮਾਪਦੰਡਸਮਾਰਕ
ਅਹੁਦਾ1996[1]
ਹਵਾਲਾ ਨੰ.RI-51-0009278
ਸੇਗੋਵੀਆ ਪੁੱਲ is located in ਸਪੇਨ
ਸੇਗੋਵੀਆ ਪੁੱਲ
Location of ਸੇਗੋਵੀਆ ਪੁੱਲ in ਸਪੇਨ

ਸੇਗੋਵੀਆ ਪੁੱਲ (ਸਪੇਨੀ ਭਾਸ਼ਾ: Puente de Segovia) ਮਾਦਰਿਦ , ਸਪੇਨ ਵਿੱਚ ਸਥਿਤ ਹੈ। ਇਹ ਮਾਨਜ਼ਾਨਾਰੇਸ ਨਦੀ ਉੱਤੇ ਬਣਿਆ ਹੋਇਆ ਹੈ। ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ 1996ਈ. ਵਿੱਚ ਸ਼ਾਮਿਲ ਕੀਤਾ ਗਿਆ।[1] ਇਸਨੂੰ ਜੁਆਂ ਦੇ ਹੇਰਾਰਾ ਨੇ ਸਪੇਨ ਦੇ ਰਾਜਾ ਫਿਲਿਪ ਦੂਜੇ ਨੇ ਬਣਵਾਇਆ। ਇਸਦੀ ਉਸਾਰੀ 1582 ਤੋਂ 1584 ਈ. ਦੌਰਾਨ ਬਣਾਇਆ ਗਿਆ। ਇਸ ਉੱਤੇ ਲਗਭਗ 200,000 ਦੁਕਾਤ ਦਾ ਖਰਚਾ ਹੋਇਆ। ਇਹ ਪੁੱਲ ਗਰੇਨਾਇਟ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ।

ਹਵਾਲੇ[ਸੋਧੋ]