ਸੈਕਰਾਮੈਂਟੋ, ਕੈਲੀਫ਼ੋਰਨੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੈਕਰਾਮੈਂਟੋ, ਕੈਲੀਫ਼ੋਰਨੀਆ
Sacramento, California
—  ਰਾਜਧਾਨੀ  —
ਸੈਕਰਾਮੈਂਟੋ ਦਾ ਸ਼ਹਿਰ
[[File:||260px]]
Sacramento Capitol.jpg Sac RT Siemens.jpg City Skyline Raley Field.JPG
Sacramento Skyline (cropped).jpg
Tower Bridge Sacramento edit.jpg Sacramento Memorial Auditorium
ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: ਵਪਾਰਕ ਸੈਕਰਾਮੈਂਟੋ ਦਾ ਦਿੱਸਹੱਦਾ, ਰੇਲੀ ਮੈਦਾਨ, ਪੱਛਮੀ ਸੈਕਰਾਮੈਂਟੋ ਤੋਂ ਨਜ਼ਾਰਾ, ਸੈਕਰਾਮੈਂਟੋ ਯਾਦਗਾਰੀ ਸਭਾ ਭਵਨ, ਸੈਕਰਾਮੈਂਟੋ ਬੁਰਜ ਪੁਲ, ਕੈਲੀਫ਼ੋਰਨੀਆ ਰਾਜ ਕੈਪੀਟਲ, ਮਿਡਟਾਊਨ ਵਿੱਚੋਂ ਲਾਈਟ ਰੇਲ ਲਾਈਨ

ਝੰਡਾ
ਉਪਨਾਮ: ਦਰਿਆਈ ਸ਼ਹਿਰ, ਸੈਕ-ਨਗਰ, ਸੈਕ, ਸੈਕਟੋ, ਅਜਿੱਤ ਸ਼ਹਿਰ, ਦੁਨੀਆਂ ਦਾ ਕਮੇਲੀਆ ਸ਼ਹਿਰ, ਦਰਖ਼ਤਾਂ ਦਾ ਸ਼ਹਿਰ, ਵੱਡਾ ਟਮਾਟਰ, ਰਾਜਧਾਨੀ ਸ਼ਹਿਰ, ਕੈਪ ਸ਼ਹਿਰ
ਮਾਟੋ: Urbs Indomita
(ਅਜਿੱਤ ਸ਼ਹਿਰ)
ਸੈਕਰਾਮੈਂਟੋ ਕਾਊਂਟੀ, ਕੈਲੀਫ਼ੋਰਨੀਆ ਵਿੱਚ ਸਥਿਤੀ
ਸੈਕਰਾਮੈਂਟੋ, ਕੈਲੀਫ਼ੋਰਨੀਆ is located in ਸੰਯੁਕਤ ਰਾਜ
ਸੈਕਰਾਮੈਂਟੋ, ਕੈਲੀਫ਼ੋਰਨੀਆ
ਸੰਯੁਕਤ ਰਾਜ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 38°33′20″N 121°28′08″W / 38.55556°N 121.46889°W / 38.55556; -121.46889
ਦੇਸ਼  ਸੰਯੁਕਤ ਰਾਜ
ਰਾਜ ਕੈਲੀਫ਼ੋਰਨੀਆ
ਕਾਊਂਟੀ ਸੈਕਰਾਮੈਂਟੋ
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ ਸੈਕਰਾਮੈਂਟੋ ਸ਼ਹਿਰੀ ਕੌਂਸਲ
 - ਸ਼ਹਿਰੀ ਕੌਂਸਲ
 - ਮੇਅਰ ਕੈਵਿਨ ਜਾਨਸਨ
ਖੇਤਰਫਲ
 - ਸ਼ਹਿਰ ੧੦੦.੧੦੫ sq mi (੨੫੯.੩ km2)
 - ਥਲ ੯੭.੯੧੫ sq mi (੨੫੩.੬੦੦ km2)
 - ਜਲ ੨.੧੯੦ sq mi (੫.੬੭੩ km2)
ਉਚਾਈ[੧] ੩੦
ਅਬਾਦੀ (੨੦੧੦ ਮਰਦਮਸ਼ੁਮਾਰੀ)[੩]
 - ਸ਼ਹਿਰ ੪,੬੬,੪੮੮
 - ਅੰਦਾਜ਼ਾ (੨੦੧੧) ੪,੭੭,੮੯੧[੨]
 - ਘਣਤਾ ੪,੮੨੨.੩/ਵਰਗ ਮੀਲ (੧,੮੬੧.੯/ਕਿ.ਮੀ.)
 - ਸ਼ਹਿਰੀ ੧੪,੪੦,੦੦੦
 - ਮੁੱਖ-ਨਗਰ ੨੬,੦੦,੦੦੦
 - ਵਾਸੀ ਸੂਚਕ ਸੈਕਰਾਮੈਂਟੀ
ਸਮਾਂ ਜੋਨ ਪ੍ਰਸ਼ਾਂਤ (UTC−੮)
 - ਗਰਮ-ਰੁੱਤ (ਡੀ੦ਐੱਸ੦ਟੀ) ਪ੍ਰਸ਼ਾਂਤ ਦੁਪਹਿਰੀ (UTC−੭)
ਜ਼ਿਪ ਕੋਡ ੯੪੨xx, ੯੫੮xx
ਖੇਤਰ ਕੋਡ ੯੧੬
ਵੈੱਬਸਾਈਟ cityofsacramento.org

ਸੈਕਰਾਮੈਂਟੋ ਸੰਯੁਕਤ ਰਾਜ ਅਮਰੀਕਾ ਦੇ ਰਾਜ ਕੈਲੀਫ਼ੋਰਨੀਆ ਦੀ ਰਾਜਧਾਨੀ ਅਤੇ ਸੈਕਰਾਮੈਂਟੋ ਕਾਊਂਟੀ ਦਾ ਸਦਰ-ਮੁਕਾਮ ਹੈ। ਇਹ ਕੈਲੀਫ਼ੋਰਨੀਆ ਦੀ ਵਿਸ਼ਾਲ ਕੇਂਦਰੀ ਘਾਟੀ ਦੇ ਉੱਤਰੀ ਹਿੱਸੇ ਵਿੱਚ ਸੈਕਰਾਮੈਂਟੋ ਦਰਿਆ ਅਤੇ ਅਮਰੀਕੀ ਦਰਿਆ ਦੇ ਸੰਗਮ 'ਤੇ ਵਸਿਆ ਹੈ। ੨੦੧੧ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੪੭੭,੮੯੧ ਹੈ,[੨] ਜਿਸ ਕਰਕੇ ਇਹ ਕੈਲੀਫ਼ੋਰਨੀਆ ਵਿੱਚ ਛੇਵਾਂ ਅਤੇ ਦੇਸ਼ ਵਿੱਚ ੩੫ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸੈਕਰਾਮੈਂਟੋ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜਿਸ ਵਿੱਚ ਸੱਤ ਕਾਊਂਟੀਆਂ ਸ਼ਾਮਲ ਹਨ ਜਿਹਨਾਂ ਦੀ ੨੦੦੯ ਦੀ ਕੁੱਲ ਅਬਾਦੀ ਲਗਭਗ ੨,੫੨੭,੧੨੩ ਹੈ।[੪]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ