ਸੈਮੂਅਲ ਜਾਨਸਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਸੈਮੂਅਲ ਜਾਨਸਨ

ਸੈਮੂਅਲ ਜਾਨਸਨ c. 1772,
painted by Sir Joshua Reynolds
ਜਨਮ 18 ਸਤੰਬਰ 1709(1709-09-18)
(ਪੁਰਾਣਾ ਸਟਾਈਲ 7 ਸਤੰਬਰ)
Lichfield, Staffordshire, ਗ੍ਰੇਟ ਬ੍ਰਿਟੇਨ
ਮੌਤ 13 ਦਸੰਬਰ 1784(1784-12-13) (ਉਮਰ 75)
ਲੰਡਨ, ਗ੍ਰੇਟ ਬ੍ਰਿਟੇਨ
ਕੌਮੀਅਤ ਬਰਤਾਨਵੀ
ਕਿੱਤਾ ਨਿਬੰਧਕਾਰ, ਲੈਕਸੀਕੋਗ੍ਰਾਫਰ, ਜੀਵਨੀ, ਕਵੀ

ਸੈਮੂਅਲ ਜਾਨਸਨ 18 ਸਤੰਬਰ 1709 – 13 ਦਸੰਬਰ 1784) ਅੰਗਰੇਜ਼ੀ ਕਵੀ, ਨਿਬੰਧਕਾਰ, ਆਲੋਚਕ ਸਨ। ਇਨ੍ਹਾਂ ਨੂੰ ਅਕਸਰ ਡਾ ਜਾਨਸਨ ਕਿਹਾ ਜਾਂਦਾ ਹੈ। 18 ਵੀਂ ਸ਼ਤਾਬਦੀ ਵਿੱਚ ਅਲੈਗਜੈਂਡਰ ਪੋਪ ਦੇ ਬਾਅਦ ਡਾ ਜਾਨਸਨ ਨੇ ਇੰਗਲੈਂਡ ਦੀ ਸਾਹਿਤਕ ਗਤੀਵਿਧੀ ਨੂੰ ਵਿਸ਼ੇਸ਼ ਪ੍ਰਭਾਵਿਤ ਕੀਤਾ।