ਸੈਮੂਅਲ ਟੇਲਰ ਕਾਲਰਿਜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| 'ਸੈਮੂਅਲ ਟੇਲਰ ਕਾਲਰਿਜ' 1795 ਵਿੱਚ |
|
| ਜਨਮ: | 21 ਅਕਤੂਬਰ 1772 ਓਟੋਰੀ ਸੇਂਟ ਮੇਰੀ, ਡੋਵੋਨ, ਇੰਗਲੈਂਡ |
|---|---|
| ਮੌਤ: | 25 ਜੁਲਾਈ 1834 ਹਾਈਗੇਟ, ਇੰਗਲੈਂਡ |
| ਕਾਰਜ_ਖੇਤਰ: | ਸਾਹਿਤ ਰਚਨਾ |
| ਭਾਸ਼ਾ: | ਅੰਗਰੇਜ਼ੀ |
| ਵਿਧਾ: | ਕਵਿਤਾ, ਨਿਬੰਧ |
| ਦਸਤਖਤ: | |
ਸੈਮੂਅਲ ਟੇਲਰ ਕਾਲਰਿਜ (21 ਅਕਤੂਬਰ 1772 – 25 ਜੁਲਾਈ 1834) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੀ। ਇਸਨੇ ਆਪਣੇ ਦੋਸਤ, ਵਿੱਲੀਅਮ ਵਰਡਜ਼ਵਰਥ, ਨਾਲ ਰਲਕੇ ਇੰਗਲੈਂਡ ਵਿੱਚ ਰੋਮਾਂਸਵਾਦੀ ਲਹਿਰ ਦੀ ਨੀਂਹ ਰੱਖੀ ਅਤੇ 'ਲੇਕ ਪੋਇਟਸ' (Lake Poets) ਦੀ ਸਥਾਪਨਾ ਕੀਤੀ ਸੀ। ਉਹ ਆਪਣੀਆਂ ਕਵਿਤਾਵਾਂ ਦ ਰਾਈਮ ਆਫ਼ ਏਨਸੀਐਂਟ ਮੇਰੀਨਰ ਅਤੇ ਕੁਬਲਾ ਖਾਨ ਲਈ ਜਾਣਿਆ ਜਾਂਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |