ਸਮੱਗਰੀ 'ਤੇ ਜਾਓ

ਸੈਸ਼ਨ ਅਦਾਲਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੈਸਨ ਅਦਾਲਤ ਜਾਬਤਾ ਫੌਜਦਾਰੀ ਸੰਘਤਾ ੧੯੭੩ ਦੀ ਧਾਰਾ 9 ਵਿੱਚ ਸੈਸਨ ਅਦਾਲਤ ਬਾਰੇ ਦਸਿਆ ਗਿਆ ਹੈ। ਧਾਰਾ 9 ਦੇ ਵਿੱਚ ਰਾਜ ਸਰਕਾਰ ਸੈਸਨ ਦੀ ਵੰਡ ਲਈ ਸੈਸਨ ਅਦਾਲਤ ਦੀ ਸਥਾਪਨਾ ਕਰਦੀ ਹੈ। ਇਸ ਅਦਾਲਤ ਵਿੱਚ ਹਾਈ ਕੋਰਟ ਵਲੋ ਇੱਕ ਜੱਜ ਨੂੰ ਪ੍ਰਧਾਨ ਅਧਿਕਾਰੀ ਬਣਾਇਆ ਜੰਦਾ ਹੈ। ਇਸ ਤੋ ਇਲਾਵਾ ਹਾਈ ਕੋਰਟ ਹੋਰ ਵਾਧੂ ਜੱਜ ਤੇ ਸ਼ਹਾਇਕ ਜੱਜ ਨਿਯੁਕਤ ਕਰ ਸਕਦੀ ਹੈ। ਸੈਸਨ ਅਦਾਲਤ ਉਸ ਜਗਾ ਤੇ ਬਣਾਈ ਜਾਂਦੀ ਹੈ ਜਿਥੇ ਹਾਈ ਕੋਰਟ ਸੂਚਨਾ ਜਾਰੀ ਕਰਕੇ ਹੁਕਮ ਕਰੇ.। ਜੇਕਰ ਸੈਸਨ ਜੱਜ ਦਾ ਦਫ਼ਤਰ ਖਾਲੀ ਹੋਵੇ ਤਾ ਹਾਈ ਕੋਰਟ ਇੱਕ ਹੋਰ ਵਾਧੂ ਜੱਜ ਤੇ ਸ਼ਹਾਇਕ ਜੱਜ ਨੂੰ ਜਰੂਰੀ ਕੇਸਾ ਦਾ ਨਿਪਟਾਰਾ ਕਰਨ ਲਈ ਨਿਯੁਕਤ ਕਰ ਸਕਦੇ ਹਨ।