ਸੋਫੋਕਲਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੋਫੋਕਲਸ
ਜਨਮ ੪੯੭/੬ ਈ. ਪੂ.
ਕੋਲੋਨਸ
ਮੌਤ ੪੦੬/੫ ਈ. ਪੂ. (ੳਮਰ ੯੦ ਸਾਲ)
ਏਥਨਜ਼
ਕਿੱਤਾ ਤਰਾਸਦੀ ਲੇਖਕ

ਸੋਫੋਕਲਸ (/sɒfəkli ː z/,[੧] ਯੂਨਾਨੀ: Σοφοκλῆς, Sophoklēs, ਪ੍ਰਾਚੀਨ ਯੂਨਾਨੀ [sopʰoklɛ̂ːs] , ੪੯੭/੬ ਈ. ਪੂ.-ਸਰਦੀਆਂ ੪੦੬/੫ ਈ. ਪੂ.) ਉਨਾਂ ਤਿੰਨ ਪ੍ਰਾਚੀਨ ਯੂਨਾਨੀ ਤਰਾਸਦੀ ਲੇਖਕਾ ਵਿੱਚੋਂ ਇੱਕ ਹੈ ਜਿਨਾਂ ਦੇ ਨਾਟਕ ਅੱਜ ਦੇ ਸਮੇਂ ਤਕ ਬੱਚੇ ਰਹੇ ਹਨ।

  1. Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.