ਸੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਲਨ
सोलन سولن
Major City
ਸੋਲਨ ਦਾ ਥੋਡੋ ਨਾਚ; ਸ਼ੂਲਿਨੀ ਉਤਸਵ; ਸੋਲਨ ਸ਼ੂਲਿਨੀ ਦੇਵੀ ਦਾ ਮੰਦਿਰ; ਯੁੰਗ ਦ੍ਰੁੰਗ ਮੋਨਾਸਟ੍ਰੀ; ਧੋਲ੍ਨਾਜੀ; ਸੋਲਨ ਸ਼ਹਿਰ ਦਾ ਦ੍ਰਿਸ਼
ਸੋਲਨ ਦਾ ਥੋਡੋ ਨਾਚ; ਸ਼ੂਲਿਨੀ ਉਤਸਵ; ਸੋਲਨ ਸ਼ੂਲਿਨੀ ਦੇਵੀ ਦਾ ਮੰਦਿਰ; ਯੁੰਗ ਦ੍ਰੁੰਗ ਮੋਨਾਸਟ੍ਰੀ; ਧੋਲ੍ਨਾਜੀ; ਸੋਲਨ ਸ਼ਹਿਰ ਦਾ ਦ੍ਰਿਸ਼
ਉਪਨਾਮ: 
ਭਾਰਤ ਦਾ ਮਸ਼ਰੂਮ ਸ਼ਹਿਰ
Country ਭਾਰਤ
Stateਹਿਮਾਚਲ ਪ੍ਰਦੇਸ਼
Districtਸੋਲਨ
ਸਰਕਾਰ
 • MLAਧਾਨੀ ਰਾਮ ਸ਼ੰਦਿਲ
ਖੇਤਰ
 • ਕੁੱਲ33.43 km2 (12.91 sq mi)
 • ਰੈਂਕਹਿਮਾਚਲ ਦਾ ਸਬਤੋਂ ਵੱਡਾ ਸ਼ਹਿਰ ਖੇਤਰ ਦੇ ਦੀ ਯੋਜਨਾ ਦੇ ਅਨੁਸਾਰ
ਉੱਚਾਈ
1,502 m (4,928 ft)
ਆਬਾਦੀ
 • ਕੁੱਲ1,02,078
 • ਰੈਂਕਹਿਮਾਚਲ ਪ੍ਰਦੇਸ਼ ਦੇ ਦੂਜੀ ਸਬਤੋਂ ਵੱਡਾ ਸ਼ਹਿਰ
 • ਘਣਤਾ298/km2 (770/sq mi)
Languages
 • Officialਅੰਗ੍ਰੇਜ਼ੀ
 • Regionalਪਹਾੜੀ
ਸਮਾਂ ਖੇਤਰਯੂਟੀਸੀ+5:30 (IST)
PIN
173212
Telephone code01792
ਵਾਹਨ ਰਜਿਸਟ੍ਰੇਸ਼ਨHP 14, HP 01S, HP 02S, HP 64, HP 59
Avg. annual temperature18 °C (64 °F)
Avg. summer temperature32 °C (90 °F)
Avg. winter temperature−2 °C (28 °F)
ਵੈੱਬਸਾਈਟhpsolan.gov.in

ਸੋਲਨ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਸੋਲਨ ਹੈ (1 ਸਤੰਬਰ,1972 ਨੂੰ ਬਣਾਇਆ ) ਜੋ ਕੀ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭਤੋਂ ਵੱਡੀ ਮਿਉਂਸਿਪਲ ਕਮੇਟੀ ਹੈ ਜੋ ਕੀ ਸ਼ਿਮਲਾ ਤੋਂ 46 ਕਿਲੋਮੀਟਰ ਦੱਖਣੀ ਵੱਲ 1600 ਮੀਟਰ ਦੀ ਔਸਤ ਉਚਾਈ ਤੇ ਮੋਜੂਦ ਹੈ। ਇਹ ਜਗ੍ਹਾ ਦਾ ਹਿੰਦੂ ਦੇਵੀ ਸ਼ੂਲਿਨੀ ਦੇਵੀ ਦੇ ਨਾਮ ਤੇ ਰੱਖੀ ਗਈ ਹੈ। ਇਸ ਨੂੰ ਮਸ਼ਰੂਮ ਦੀ ਵਿਸ਼ਾਲ ਖੇਤੀ ਦੇ ਕਾਰਣ ਭਾਰਤ ਦਾ ਮਸ਼ਰੂਮ ਸ਼ਹਿਰ ਆਖਿਆ ਜਾਂਦਾ ਹੈ ਅਤੇ ਟਮਾਟਰਾਂ ਦੇ ਖੇਤੀ ਕਾਰਣ ਸਿਟੀ ਆਫ਼ ਰੇਡ ਗੋਲਡ ਵੀ ਆਖਿਆ ਜਾਂਦਾ ਹੈ।

ਇਤਿਹਾਸਿਕ ਵਿਕਾਸ[ਸੋਧੋ]

ਸੋਲਨ ਦਾ ਇਤਿਹਾਸ ਪਾਂਡਵਾਂ ਦੇ ਕਾਲ ਦੇ ਕੋਲ ਜਾਂਦਾ ਹੈ। ਪੁਰਾਣਾ ਦੇ ਅਨੁਸਾਰ ਪਾਂਡਵ ਪ੍ਰਵਾਸ ਜਲਾਵਤਨੀ ਦੇ ਦੌਰੇ ਵਿੱਚ ਇਥੇ ਰਹਿੰਦੇ ਸੀ। 1815 ਵਿੱਚ ਬ੍ਰਿਟਿਸ਼ ਨੇ ਭਗਤ ਪ੍ਰਦੇਸ਼ ਨੂੰ ਜਿੱਤ ਲਿਆ ਜਿਸਨੂੰ ਹੁਣ ਸੋਲਨ ਆਖਿਆ ਜਾਂਦਾ ਹੈ। ਇਥੇ ਕਾਲਕਾ-ਸ਼ਿਮਲਾ ਰੇਲਵੇ ਦੀ ਸਥਾਪਨਾ 1902 ਵਿੱਚ ਹੋਈ. ਸੋਲਨ ਸੁਤੰਤਰ ਜ਼ਿਲ੍ਹਾ 1 ਸਤੰਬਰ,1972 ਨੂੰ ਬਣਿਆ।

ਭੂਗੋਲ[ਸੋਧੋ]

ਸੋਲਨ ਸ਼ਹਿਰ 30.92°N 77.12°E ਤੇ ਸਥਿਤ ਹੈ। ਇਸਦੀ ਔਸਤ ਉਚਾਈ 1502 ਮੀਟਰ ਹੈ। ਇਸਦਾ ਸਭਤੋਂ ਉੱਚਾ ਟਿਕਾਣਾ ਮਾਉੰਟ ਕਰੋਲ 2280 ਮੀਟਰ ਤੇ ਹੈ। ਪਾਂਡਵਾਂ ਦੀ ਗੁਫਾ ਜਿਥੇ ਪਾਂਡਵ ਸਿਮਰਨ ਕਰਦੇ ਸੀ ਉਹ ਇਸ ਪਰਬਤ ਦੇ ਉਪਰ ਹੈ। ਸੋਲਨ ਵਿੱਚ ਸਰਦੀਆਂ ਵਿੱਚ ਬਰਫ਼ਬਾਰੀ ਹੁੰਦੀ ਹੈ।

ਬਨਸਪਤੀ[ਸੋਧੋ]

ਸੋਲਨ ਦੇ ਯੋਜਨਾ ਦੇ ਖੇਤਰ ਵਿੱਚ ਚਿਲ ,ਦਿਓਦਾਰ ,ਬਾਨ ਤੇ ਕੈਲ ਤੇ ਪਾਇਨ ਦਰਖ਼ਤ ਆਦਿ ਸ਼ਹਿਰ ਵਿੱਚ ਮੋਜੂਦ ਹਨ। ਇਸਤੋਂ ਇਲਾਵਾ ਓਕ ਦੇ ਜੰਗਲ ,ਸਿਲਵਰ ਓਕ ,ਬੋਤਲ ਬ੍ਰਸ਼, ਘਾਹ, ਵੀਪਿੰਗ ਵਿਲੋ ਆੜੇ ਹੋਰ ਪੌਧੇ ਤੇ ਬਨਸਪਤੀ ਮੋਜੂਦ ਹੈ।

ਵਾਤਾਵਰਨ[ਸੋਧੋ]

1502 ਮੀਟਰ ਦੀ ਔਸਤ ਉਚਾਈ ਤੇ ਸਥਿਤ ਸੋਲਨ ਨੂੰ ਠੰਡਾ ਪਹਾੜੀ ਸਟੇਸ਼ਨ ਮਨਿਆ ਜਾਂਦਾ ਹੈ। ਇਸਦਾ ਵਾਤਾਵਰਨ ਨਾ ਤਾ ਸ਼ਿਮਲਾ ਦੀ ਤਰਾਂ ਜ਼ਿਆਦਾ ਠੰਡਾ ਹੈ ਨਾ ਹੀ ਕਾਲਕਾ ਦੀ ਤਰਾਂ ਜ਼ਿਆਦਾ ਗਰਮ। ਇਸਦਾ ਤਾਪਮਾਨ 32 °C (90 °F) ਤੋਂ ਜ਼ਿਆਦਾ ਕਦੇ ਹੀ ਜਾਂਦਾ ਹੈ। ਸਾਲ ਦੇ ਦੋਰਾਨ ਸੋਲਨ ਦਾ ਔਸਤ ਤਾਪਮਾਨ −4 °C (25 °F) to 32 °C (90 °F) ਹੁੰਦਾ ਹੈ।

Snowfall 2013, Solan
Hills of Solan city in fog during winters
Solan during monsoon

[1] [2]

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 13.2
(55.8)
15.3
(59.5)
19.8
(67.6)
25.1
(77.2)
29.3
(84.7)
29.5
(85.1)
25.2
(77.4)
24.2
(75.6)
24.5
(76.1)
22.9
(73.2)
19.6
(67.3)
15.8
(60.4)
22.03
(71.66)
ਔਸਤਨ ਹੇਠਲਾ ਤਾਪਮਾਨ °C (°F) 4.1
(39.4)
5.7
(42.3)
9.6
(49.3)
14.2
(57.6)
18.4
(65.1)
20
(68)
19
(66)
18.6
(65.5)
17.2
(63)
13.3
(55.9)
8.9
(48)
5.8
(42.4)
12.9
(55.21)
ਬਰਸਾਤ mm (ਇੰਚ) 87
(3.43)
67
(2.64)
73
(2.87)
27
(1.06)
40
(1.57)
120
(4.72)
393
(15.47)
325
(12.8)
186
(7.32)
52
(2.05)
12
(0.47)
29
(1.14)
1,411
(55.54)
Source: climate-data.org[3]

ਜਨ-ਅੰਕੜਾ ਵਿਗਿਆਨ[ਸੋਧੋ]

2011 ਦੀ ਭਾਰਤੀ ਜਨ-ਗਣਨਾ ਦੇ ਮੁਤਾਬਿਕ ਸੋਲਨ ਯੋਜਨਾ ਦੇ ਖੇਤਰ ਵਿੱਚ 45,078 ਦੀ ਅਬਾਦੀ ਹੈ ਜੋ ਕੀ ਇਸਨੂੰ ਸ਼ਿਮਲੇ ਤੋਂ ਬਾਅਦ ਹਿਮਾਚਲ ਦਾ ਦੂਜਾ ਸਭਤੋ ਵੱਡਾ ਸ਼ਹਿਰ ਬਣਾਂਦੀ ਹੈ। [4] ਸੋਲਨ ਦੀ ਔਸਤ ਸਾਖਰਤਾ ਦੀ ਦਰ 85.02 ਹੈ। ref>"Solan Literacy Rate 2011". Archived from the original on 2012-05-05. Retrieved 2014-11-01. {{cite web}}: Unknown parameter |dead-url= ignored (help)</ref>

ਨਗਰ ਨਿਗਮ[ਸੋਧੋ]

ਐਮ.ਸੀ.ਸੋਲਨ 33.43 ਕਿਲੋਮੀਟਰ ਵਰਗ ਤੇ ਫੈਲਿਆ ਹੈ ਜਿਸਦੀ ਔਸਤ ਅਬਾਦੀ 1,02,078 ਹੈ। [5]

ਸ਼ਹਿਰ ਖੇਤਰ[ਸੋਧੋ]

ਸੋਲਨ ਦੇ ਯੋਜਨਾ ਦੇ ਖੇਤਰ ਵਿੱਚ 3343.00 hactares = 33.43 ਕਿਲੋਮੀਟਰ ਵਰਗ ਜ਼ਮੀਨ ਦੀ ਹੈਕਟੇਅਰ ਹਨ।[6]

HPPWD Solan rest house and parking
Solan city,
Twinkling hills of solan city at night

ਸਿੱਖਿਆ[ਸੋਧੋ]

ਸੋਲਨ ਸ਼ਹਿਰ ਵਿੱਚ ਬਹੁਤ ਪ੍ਰਸਿੱਧ ਸਰਕਾਰੀ ਤੇ ਪ੍ਰਾਈਵੇਟ ਹਾਈ ਸਕੂਲ ਹਨ। ਇੱਥੇ ਬ੍ਰਿਟਿਸ਼ ਕਾਲ ਨਾਲ ਸਬੰਧਿਤ ਬਹੁਤ ਸਾਰੇ ਸਕੂਲ ਹਨ। ਸੋਲਨ ਸ਼ਹਿਰ ਦੇ ਕੁਝ ਪ੍ਰਸਿੱਧ ਸਕੂਲਾਂ ਦੀ ਲਿਸਟ ਨਿੱਚੇ ਦਿੱਤੀ ਹੋਈ ਹੈ।

  • Genius Global Playschool (Formerly known as Genius Eurokid Playschool)
  • Doon Valley Public School Solan
  • MRA DAV Sr Sec Public School Solan
  • St. Lukes School
St. Luke's School, Solan
  • Punj villa School, Dhobighat Solan
  • Govt. Boys school Tank Road Solan
  • Govt. Girls School The Mall Solan
  • Dayanand Adarsh Vidalya,
  • B.L Central Public school The MALL SOLAN
  • B.L Central Public school(Hindi medium) The MALL SOLAN
  • B.L Central Public school Shamti- SOLAN
  • PNNM Geeta Adarsh
  • Gurukul International
  • DPS
  • Chinmaya Public School
  • Woods Stone School
  • Sanatan Dharam school

ਸੋਲਨ ਵਿੱਚ ਭਾਰਤ ਦੇ ਪਹਲੇ ਚਾਰ ਦੀ ਸੰਖਿਆ ਵਿੱਚ ਆਣ ਵਾਲੇ ਬੋਰਡਿੰਗ ਸਕੂਲ ਇਥੇ ਸਥਿਤ ਹਨ -

  • Lawrence school
  • Dagshai public School
  • Pingrove
  • Army school Chail.

ਸੋਲਨ ਵਿੱਚ ਦਸ ਸਭਤੋਂ ਪ੍ਰਸਿੱਧ ਕਾਲਜ ਤੇ ਵਿਸ਼ਵ-ਵਿਦਿਆਲੇ ਹਨ -

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Climate Data for Solan". Archived from the original on 2018-09-12. Retrieved 2014-11-01. {{cite news}}: Unknown parameter |dead-url= ignored (help)
  2. "Climate of Solan". Archived from the original on 2016-03-04. Retrieved 2014-11-01. {{cite news}}: Unknown parameter |dead-url= ignored (help)
  3. "Climate:Solan". climate-data.org. Retrieved Feb 10, 2014.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named censusindia.gov.in
  5. "Solan set to be municipal corporation".
  6. "Proposed land use of Solan Planning Area" (PDF).