ਸੋਲੋਮਨ ਟਾਪੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸੋਲੋਮਨ ਟਾਪੂ | ||||||
|---|---|---|---|---|---|---|
|
|
||||||
| ਮਾਟੋ: "To Lead is to Serve" "ਸੇਵਾ ਕਰਨਾ ਹੀ ਅਗਵਾਈ ਕਰਨਾ ਹੈ" |
||||||
| ਰਾਸ਼ਟਰ ਗੀਤ: God Save Our Solomon Islands "ਰੱਬ ਸਾਡੇ ਸੋਲੋਮਨ ਟਾਪੂਆਂ ਦੀ ਰੱਖਿਆ ਕਰੇ" ਰਾਜਸੀ ਗੀਤ: God Save the Queen "ਰੱਬ ਰਾਣੀ ਦੀ ਰੱਖਿਆ ਕਰੇ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਹੋਨੀਆਰਾ 9°28′S 159°49′E / 9.467°S 159.817°E |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||||
| ਜਾਤੀ ਸਮੂਹ (੧੯੯੯) | ੯੪.੫% ਮੈਲਾਨੇਸ਼ੀਆਈ ੩.੦% ਪਾਲੀਨੇਸ਼ੀਆਈ ੧.੨% ਮਾਈਕ੍ਰੋਨੇਸ਼ੀਆਈ ੧.੧% ਹੋਰ ੦.੨% ਅਨਿਸ਼ਚਤ |
|||||
| ਵਾਸੀ ਸੂਚਕ | ਸੋਲੋਮਨੀ, ਸੋਲੋਮਨ ਟਾਪੂ-ਵਾਸੀ | |||||
| ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਰਾਜਤੰਤਰ | |||||
| - | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
| - | ਗਵਰਨਰ ਜਨਰਲ | ਫ਼੍ਰੈਂਕ ਕਬੂਈ | ||||
| - | ਪ੍ਰਧਾਨ ਮੰਤਰੀ | ਗਾਰਡਨ ਡਾਰਸੀ ਲੀਲੋ | ||||
| ਵਿਧਾਨ ਸਭਾ | ਰਾਸ਼ਟਰੀ ਸੰਸਦ | |||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੭ ਜੁਲਾਈ ੧੯੭੮ | ||||
| ਖੇਤਰਫਲ | ||||||
| - | ਕੁੱਲ | ੨੮ ਕਿਮੀ2 (੧੪੨ਵਾਂ) ੧੦ sq mi |
||||
| - | ਪਾਣੀ (%) | ੩.੨% | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੫੨੩,੦੦੦[੧] (੧੭੦ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧੮.੧/ਕਿਮੀ2 (੧੮੯ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੭੨੫ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੩,੧੯੧[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੮੪੦ ਮਿਲੀਅਨ[੨] | ||||
| - | ਪ੍ਰਤੀ ਵਿਅਕਤੀ | $1,553[੨] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ੦.੫੧੦ (ਨੀਵਾਂ) (੧੪੨ਵਾਂ) | |||||
| ਮੁੱਦਰਾ | ਸੋਲੋਮਨ ਟਾਪੂ ਡਾਲਰ (SBD) |
|||||
| ਸਮਾਂ ਮੰਡਲ | (ਯੂ ਟੀ ਸੀ+੧੧) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .sb | |||||
| ਕਾਲਿੰਗ ਕੋਡ | +੬੭੭ | |||||
ਸੋਲੋਮਨ ਟਾਪੂ ਓਸ਼ੇਨੀਆ ਦਾ ਲਗਭਗ 1000 ਟਾਪੂਆਂ ਵਾਲਾ ਇੱਕ ਖ਼ੁਦਮੁਖਤਿਆਰ ਦੇਸ਼ ਬਣਾਉਂਦੇ ਹਨ ਜੋ ਕਿ ਪਾਪੂਆ ਨਿਊ ਗਿਨੀ ਦੇ ਪੂਰਬ ਵੱਲ ਹੈ। ਇਸਦਾ ਖੇਤਰਫਲ 28,400 ਵਰਗ ਕਿ.ਮੀ. ਹੈ। ਇਸਦੀ ਰਾਜਧਾਨੀ ਹੋਨੀਆਰਾ ਹੈ ਜੋ ਗੁਆਡਲਕਾਨਾ ਟਾਪੂ ਉੱਤੇ ਸਥਿੱਤ ਹੈ।
| ਵਿਕੀਮੀਡੀਆ ਕਾਮਨਜ਼ ’ਤੇ ਸੋਲੋਮਨ ਟਾਪੂ ਨਾਲ ਸਬੰਧਤ ਮੀਡੀਆ ਹੈ। |
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||