ਸੰਖਿਆ ਰੇਖਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੰਖਿਆ ਰੇਖਾ ਗਣਿਤ ਵਿੱਚ ਇਕ ਲੇਟਵੀਂ ਰੇਖਾ ਦਾ ਚਿੱਤਰ ਹੈ ਜਿਸ ਤੇ ਸਾਰੀਆਂ ਵਾਸਤਵਿਕ ਸੰਖਿਆਵਾਂ ਨੂੰ ਦਰਸਾਇਆ ਜਾਂਦਾ ਹੈ। ਆਮਤੌਰ ਤੇ ਪੂਰਨ ਸੰਖਿਆ ਨੂੰ ਹੀ ਦਿਖਾਇਆ ਜਾਂਦਾ ਹੈ ਧਨ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਸੱਜੇ ਪਾਸੇ ਅਤੇ ਰਿਣ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਖੱਬੇ ਪਾਸੇ ਦਰਸਾਇਆ ਜਾਂਦਾ ਹੈ।[੧]

The number line

ਦਿਤੇ ਚਿੱਤਰ ਤੇ −9 ਤੋਂ 9 ਤੱਕ ਦੇ ਪੂਰਨ ਅੰਕ ਦਰਸਾਏ ਗਏ ਹਨ। ਸੰਖਿਆ ਰੇਖਾ ਹਰੇਕ ਵਾਸਤਵਿਕ ਸੰਖਿਆ ਨੂੰ ਦਰਸਾਉਂਦੀ ਹੋਈ ਦੋਨੋ ਪਾਸੇ ਜਾਂਦੀ ਹੈ। ਰੇਖਾ ਦੇ ਦੋਨੋ ਸਿਰੇ ਤੀਰ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇਹ ਦਖਾਇਆ ਜਾਵੇ ਕਿ ਰੇਖਾ ਖਤਮ ਨਹੀਂ ਹੁੰਦੀ। ਇਸ ਸੰਖਿਆ ਰੇਖਾ ਦੀ ਵਰਤੋਂ ਸੰਖਿਆਵਾਂ ਦੇ ਜੋੜ, ਘਟਾਉ ਕਰਨ ਲਈ ਕੀਤੀ ਜਾਂਦੀ ਹੈ। ਸੰਖਿਆ ਰੇਖਾ ਨੂੰ ਦੋ ਹਿਸਿਆ ਨੂੰ ਵੰਡਿਆ ਜਾਂਦਾ ਹੈ ਜਿਸ ਦੇ ਮੂਲ ਬਿੰਦੂ ਨੂੰ ਸਿਫਰ ਨਾਲ ਦਰਸਾਇਆ ਜਾਂਦਾ ਹੈ। ਸੰਖਿਆ ਰੇਖਾ ਵਿਚ ਵਾਸਤਵਿਕ ਸੰਖਿਆ ਵਿਚ ਸਾਰੇ ਪਰਿਮੇਯ ਸੰਖਿਆ, ਪ੍ਰਕ੍ਰਿਤਕ ਸੰਖਿਆ, ਪੂਰਨ ਅੰਕ, ਅਪਰਿਮੇਯ ਸੰਖਿਆ ਨਾਲ ਦਰਸਾਇਆ ਜਾ ਸਕਦਾ ਹੈ। ਇਸ ਨੂੰ \mathbb{R} ਨਾਲ ਦਰਸਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. (2008) College Algebra, 5th, Brooks Cole, 13–19. ISBN 0-495-56521-0.