ਸੰਗੀਤ ਨਾਟਕ ਅਕਾਦਮੀ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੰਗੀਤ ਨਾਟਕ ਅਕਾਦਮੀ ਐਵਾਰਡ
ਐਵਾਰਡ ਜਾਣਕਾਰੀ
ਸ਼੍ਰੇਣੀ ਪ੍ਰਦਰਸ਼ਨੀ ਕਲਾਵਾਂ
ਵਰਣਨ ਭਾਰਤ ਵਿੱਚ ਕਲਾ ਪ੍ਰਦਰਸ਼ਨ ਲਈ ਇਨਾਮ
ਸਥਾਪਨਾ 1952
ਆਖਰੀ 2011
ਪ੍ਰਦਾਨ ਕਰਤਾ ਸੰਗੀਤ ਨਾਟਕ ਅਕਾਦਮੀ
ਐਵਾਰਡ ਰੈਂਕ
ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪਸੰਗੀਤ ਨਾਟਕ ਅਕਾਦਮੀ ਐਵਾਰਡ

ਸੰਗੀਤ ਨਾਟਕ ਅਕਾਦਮੀ ਭਾਰਤ ਸਰਕਾਰ ਦੁਆਰਾ ਸਥਾਪਤ ਭਾਰਤ ਦੀ ਸੰਗੀਤ ਅਤੇ ਨਾਟਕ ਦੀ ਰਾਸ਼ਟਰੀ ਪੱਧਰ ਦੀ ਸਭ ਤੋਂ ਵੱਡੀ ਅਕਾਦਮੀ ਹੈ। ਇਸਦਾ ਮੁੱਖਿਆਲਾ ਦਿੱਲੀ ਵਿੱਚ ਹੈ।