ਸੰਤ ਮਿਸ਼ੈਲ ਬਾਸਿਲਿਸਕਾ (ਮਾਦਰੀਦ)

ਗੁਣਕ: 40°24′51.46″N 3°42′34.73″W / 40.4142944°N 3.7096472°W / 40.4142944; -3.7096472
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤ ਮਿਸ਼ੈਲ ਬਾਸਿਲਿਸਕਾ
Basílica Pontificia de San Miguel (ਸਪੇਨੀ)
ਸਾਹਮਣੇ ਵਾਲੀ ਦੀਵਾਰ
ਧਰਮ
ਮਾਨਤਾਰੋਮਨ ਕੈਥੋਲਿਕ
Ecclesiastical or organizational statusਛੋਟੀ ਬਾਸਿਲਿਸਕਾ
Leadershipਰੇਨਸੋ ਫਰਾਤਿਨੀ
ਟਿਕਾਣਾ
ਟਿਕਾਣਾਮਾਦਰੀਦ, ਸਪੇਨ
ਗੁਣਕ40°24′51.46″N 3°42′34.73″W / 40.4142944°N 3.7096472°W / 40.4142944; -3.7096472
ਆਰਕੀਟੈਕਚਰ
ਆਰਕੀਟੈਕਟਸਾਂਤੀਆਗੋ ਬੋਨਾਵੀਆ
ਕਿਸਮਗਿਰਜਾਘਰ
ਸ਼ੈਲੀਬਾਰੋਕ
ਨੀਂਹ ਰੱਖੀ1739
ਮੁਕੰਮਲ1745
ਉਸਾਰੀ ਦੀ ਲਾਗਤ1 421 000 ਸਪੇਨੀ ਰਿਆਲ
ਵਿਸ਼ੇਸ਼ਤਾਵਾਂ
Direction of façadeS
ਲੰਬਾਈ50 metres (160 ft)
ਚੌੜਾਈ27 metres (89 ft)
Width (nave)14 metres (46 ft)
ਵੈੱਬਸਾਈਟ
www.bsmiguel.es
ਸੰਤ ਮਿਸ਼ੈਲ ਬਾਸਿਲਿਸਕਾ
ਮੂਲ ਨਾਮ
Spanish: Basílica de San Miguel
ਸੰਤ ਮਿਸ਼ੈਲ ਬਾਸਿਲਿਸਕਾ (ਮਾਦਰੀਦ) is located in ਸਪੇਨ
ਸੰਤ ਮਿਸ਼ੈਲ ਬਾਸਿਲਿਸਕਾ (ਮਾਦਰੀਦ)
ਸੰਤ ਮਿਸ਼ੈਲ ਬਾਸਿਲਿਸਕਾ ਦੀ ਸਪੇਨ ਵਿੱਚ ਸਥਿਤੀ
ਸਥਿਤੀਮਾਦਰੀਦ, ਸਪੇਨ
Invalid designation
ਅਧਿਕਾਰਤ ਨਾਮBasílica de San Miguel
ਕਿਸਮNon-movable
ਮਾਪਦੰਡMonument
ਅਹੁਦਾ1985[1]
ਹਵਾਲਾ ਨੰ.RI-51-0005004

ਸੰਤ ਮਿਸ਼ੈਲ ਬਾਸਿਲਿਸਕਾ (Spanish: Basílica Pontificia de San Miguel) ਇੱਕ ਬਾਰੋਕ ਰੋਮਨ ਕੈਥੋਲਿਕ ਗਿਰਜਾਘਰ ਅਤੇ ਛੋਟਾ ਬਾਸਿਲਿਸਕਾ ਹੈ ਜੋ ਕੇਂਦਰੀ ਮਾਦਰੀਦ, ਸਪੇਨ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਇਸ ਗਿਰਜਾਘਰ ਦੀ ਉਸਾਰੀ 1739 ਵਿੱਚ ਸ਼ੁਰੂ ਹੋਈ। ਇਸਦੀ ਉਸਾਰੀ ਦਾ ਹੁਕਮ ਤੋਲੇਦੋ ਦੇ ਆਰਕਬਿਸ਼ਪ ਲੂਈਸ ਦੇ ਚਿੰਚੋਨ ਨੇ ਦਿੱਤਾ ਅਤੇ ਉਸਨੇ ਇਸ ਕੰਮ ਲਈ 1,421,000 ਰਿਆਲ ਦਿੱਤੇ। ਇਸਦੀ ਉਸਾਰੀ 1745 ਵਿੱਚ ਪੂਰੀ ਹੋਈ।

ਦਫ਼ਨਾਏ ਵਿਅਕਤੀ[ਸੋਧੋ]

ਇਤਾਲਵੀ ਸੰਗੀਤਕਾਰ ਲੂਈਗੀ ਬੋਛੇਰੀਨੀ, ਜਿਸਦੀ ਮੌਤ ਮਾਦਰੀਦ ਵਿੱਚ ਹੋਈ, ਦੀ ਦੇਹ ਇਸ ਗਿਰਜਾਘਰ ਦੇ ਕਬਰਿਸਤਾਨ ਵਿੱਚ 1927 ਤੱਕ ਦਫਨ ਰਹੀ। ਉਸ ਸਮੇਂ ਬੇਨੀਤੋ ਮੁਸੋਲਿਨੀ ਦੇ ਹੁਕਮ ਉੱਤੇ ਉਸਦੀ ਦੇਹ ਨੂੰ ਉਸਦੇ ਮੂਲ ਸ਼ਹਿਰ ਲੂਕਾ ਦੀ ਸਾਨ ਫਰਾਂਸੈਸਕੇ ਗਿਰਜਾਘਰ ਵਿੱਚ ਦਫਨਾਇਆ ਗਿਆ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

  • Tovar, Virginia, dir., Inventario artístico de Madrid capital. Edificios religiosos madrileños de los siglos XVII y XVIII, tomo I, Centro Nacional de Información Artística, Arqueológica y Etnológica, Madrid, 1983, ISBN 84-7493-331-0
  • Tormo, Elías, Las iglesias del antiguo Madrid, Madrid, Instituto de España, 1979 (1ª edición, 1927), ISBN 84-85559-01-0

ਬਾਹਰੀ ਸਰੋਤ[ਸੋਧੋ]

  1. Database of protected buildings (movable and non-movable) of the Ministry of Culture of Spain (Spanish).