ਸੰਨ ਅੰਤੋਨ ਦਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤ ਅਨਤੋਨ ਦਾ ਗਿਰਜਾਘਰ
Church of San Antón
Iglesia de San Antón
ਦੇਸ਼[mandatory]
ਸੰਪਰਦਾਇ[mandatory]

ਸੰਤ ਅਨਤੋਨ ਦਾ ਗਿਰਜਾਘਰ ਸਪੇਨ ਦੇ ਪੁਰਾਣੇ ਸ਼ਹਿਰ ਬਿਲਬਾਓ ਵਿੱਚ ਸਥਿਤ ਹੈ। ਇਹ ਗਿਰਜਾਘਰ ਸੰਤ ਅੰਤੋਨੀਅਸ ਨੂੰ ਸਮਰਪਿਤ ਹੈ। ਇਹਨਾਂ ਨੂੰ ਸਪੇਨੀ ਭਾਸ਼ਾ ਵਿੱਚ ਸਾਂ ਅਨਤੋਨੀ ਕਿਹਾ ਜਾਂਦਾ ਹੈ। ਇਸ ਗਿਰਜਾਘਰ ਨੂੰ 15ਵੀਂ ਸਦੀ ਵਿੱਚ ਬਣਾਇਆ ਗਿਆ।

ਜਾਣ ਪਛਾਣ[ਸੋਧੋ]

ਇਹ ਗੋਥਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਹ ਪੰਦਰਵੀਂ ਸੋਲਵੀਂ ਸਦੀ ਦੀ ਸ਼ੈਲੀ ਵਿੱਚ ਬਣਿਆ ਹੋਇਆ ਹੈ। ਬਾਅਦ ਵਿੱਚ ਇਸ ਵਿੱਚ ਹੋਰ ਕਈ ਸ਼ੈਲੀਆਂ ਵਿੱਚ ਵੀ ਕੰਮ ਹੋਇਆ।

ਇਤਿਹਾਸ[ਸੋਧੋ]

ਇਹ ਪੰਦਰਵੀਂ ਸਦੀ ਵਿੱਚ ਬਣਾਇਆ ਗਿਆ ਜਿੱਥੇ ਲਗਭਗ 300 ਸਾਲ ਪਹਿਲਾਂ ਗੋਦਾਮ ਹੁੰਦੇ ਸਨ। 17 ਜੁਲਾਈ 1984 ਵਿੱਚ ਇਸਨੂੰ ਕੌਮੀ ਸਮਾਰਕਾਂ (National Historic-Artistic Monument) ਵਿੱਚ ਸ਼ਾਮਿਲ ਕਰ ਲਿਆ ਗਿਆ।

ਵਿਸ਼ੇਸ਼ਤਾਵਾਂ[ਸੋਧੋ]

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

  • El gótico: arte de la Baja Edad Media / María del Carmen Muñoz; Gonzalo M. Borrás; Juan José Junquera / Editorial Espasa Calpe / 2003.
  • La culminación del gótico / Luis Sanguino; Carlos Cobo; Álvaro Cruz; Begoña de Isasa / Editorial Dolmen / 2002.
  • El gótico español de la Edad Moderna: bóvedas de crucería / Javier Gómez / Universidad de Madrid / 1998.
  • La variedad del gótico del siglo XV / Jesús María Caamaño / Editorial Historia 16 / 1993.
  • Baja Edad Media: los siglos del gótico / Joaquín Yarza / Editorial Sílex / 1992.
  • El siglo XVI: Gótico y Renacimiento / Fernando Marías / Editorial Sílex / 1992.
  • Las claves del arte gótico / Josep Bracons / Editorial Planeta / 1991.
  • Arte gótico en España / Jose María de Azcárate / Cátedra / 1990.
  • El arte gótico / Francesca Español; Joaquín Yarza / Editorial Historia 16 / 1989.
  • El gótico / Roland Recht; Joseph Schlipf / Editorial Alianza / 1988.
  • La Edad Media: románico, gótico / José Milicua; Joan Sureda / Editorial Planeta / 1987.
  • La esencia del estilo gótico / Wilhelm Worringer; Manuel García / Revista “Occidente Argentina” / 1942.
  • San Antón escudo de Bilbao/Olabarria,Anastasio de/Caja de ahorros Vizcaína/1983

ਹਵਾਲੇ[ਸੋਧੋ]