ਸੰਮਨ ਕੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਮਨ ਕੇਸ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 2 ਵਿੱਚ ਸੰਮਨ ਕੇਸ ਬਾਰੇ ਦੱਸਿਆ ਗਿਆ ਹੈ। ਇਹਨਾਂ ਨੂੰ ਵਰੰਟ ਕੇਸਾਂ ਵਿੱਚ ਨਹੀਂ ਲਿਆ ਜਾਂਦਾ ਹੈ। ਇਹ ਉਹ ਕੇਸ ਹੁੰਦੇ ਹਨ ਜਿਨਾਂ ਵਿੱਚ ਸਜ਼ਾ 2 ਸਾਲ ਤੋ ਘੱਟ ਹੁੰਦੀ ਹੈ।

ਹਵਾਲੇ[ਸੋਧੋ]