ਬ੍ਰਹਿਮੰਡ ਨੰੂ ਜਾਣਨ ਲਈ ਉਸ ਿਵਚੋਂ ਆ ਰਹੇ ਬਿਜਲ-ਚੁੰਬਕੀ ਫੈਲਾਉ ਦਾ ਪਤਾ ਲਾਇਆ ਜਾਂਦਾ ਹੈ | ਪਰ ਕੁਝ ਪਦਾੱਰਥ ਫੈਲਾਉ ਨਹੀ ਕੱਢਦਾ | ਪਰ ਅਜਿਹਾ ਪਦਾੱਰਥ ਦੁਜੇ ਪਦਾੱਰਥਾਂ ਉਤੇ ਗੁਰੂਤਾ ਖਿੱਚ ਪਾਉਂਦਾ | ਇੱਸੇ ਪਦਾੱਰਥ ਨੰੂ ਹਨੇਰ ਪਦਾੱਰਥ (Dark matter) ਆਖਦੇ ਨੇ |