ਹਰਗੋਬਿੰਦ ਖੁਰਾਣਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਰਗੋਬਿੰਦ ਖੁਰਾਣਾ

ਹਰਗੋਬਿੰਦ ਖੁਰਾਣਾ
ਜਨਮ 9 ਜਨਵਰੀ 1922
ਰਾਇਪੁਰ, ਪੰਜਾਬ, ਬਰਤਾਨਵੀ ਭਾਰਤ
ਮੌਤ 9 ਨਵੰਬਰ 2011
ਯੂਨਾਇਟਡ ਸਟੇਟਸ
ਰਹਾਇਸ਼ ਭਾਰਤ, ਯੂਨਾਇਟਡ ਸਟੇਟਸ, ਯੂ ਕੇ
ਨਾਗਰਿਕਤਾ ਯੂਨਾਇਟਡ ਸਟੇਟਸ
ਖੇਤਰ ਜੀਵ ਵਿਗਿਆਨ
ਸੰਸਥਾਵਾਂ ਐਮ ਆਈ ਟੀ (1970–2007)
ਵਿਸਕੋਨਸਨ ਯੂਨੀਵਰਸਿਟੀ,ਮੈਡੀਸਨ (1960–70)
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (1952–60)
ਕੈਮਬ੍ਰਿਜ ਯੂਨੀਵਰਸਿਟੀ (1950–52)
ਈ ਟੀ ਐਚ ਜਿਊਰਚ (1948–49)
ਅਹਿਮ ਪੁਰਸਕਾਰ ਮੈਡੀਸਨ ਵਿੱਚ ਨੋਬਲ ਪੁਰਸਕਾਰ (1968), ਗੈਰਡਨਰ ਫਾਊਂਡੇਸ਼ਨ ਇੰਟਰਨੈਸ਼ਨਲ, ਲੂਈਸਾ ਗਰੋਸ ਹੋਰਵਿਜ਼ ਪੁਰਸਕਾਰ, ਬੇਸਿਕ ਮੈਡੀਕਲ ਰਿਸਰਚ ਲਈ ਲਾਸਕਰ ਅਵਾਰਡ , ਪਦਮ ਵਿਭੂਸ਼ਣ

ਹਰਗੋਬਿੰਦ ਖੁਰਾਣਾ (9 ਜਨਵਰੀ 1922 – 9 ਨਵੰਬਰ 2011)[੧] ਬਾਇਓ ਕੈਮਿਸਟ ਸੀ, ਜਿਸਨੇ 1968 ਦਾ ਮੈਡੀਸਨ ਲਈ ਨੋਬਲ ਪੁਰਸਕਾਰ ਮਾਰਸ਼ਲ ਨਿਰੇਨਬਰਗ ਅਤੇ ਰਾਬਰਟ ਡਬਲਿਊ ਹੋਲੇ ਨਾਲ ਵੰਡਾਇਆ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ