ਹਰਮਨ ਮੈਲਵਿਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਰਮਨ ਮੈਲਵਿਲ
Herman Melville.jpg
ਹਰਮਨ ਮੈਲਵਿਲ
ਜਨਮ: 1 ਅਗਸਤ 1819
ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤ: 28 ਸਤੰਬਰ 1891
ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਕਾਰਜ_ਖੇਤਰ: ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਕਵੀ, ਅਧਿਆਪਕ, ਮਲਾਹ, ਅਤੇ ਕਸਟਮ ਇੰਸਪੈਕਟਰ
ਰਾਸ਼ਟਰੀਅਤਾ: ਅਮਰੀਕੀ
ਭਾਸ਼ਾ: ਅੰਗਰੇਜ਼ੀ
ਵਿਧਾ: ਸਫ਼ਰਨਾਮੇ, ਸਮੁੰਦਰੀ ਯਾਤਰਾ, ਨਾਵਲ
ਦਸਤਖਤ: Herman Melville signature.svg

ਹਰਮਨ ਮੈਲਵਿਲ (ਅੰਗਰੇਜ਼ੀ: Herman Melville ;੧ ਅਗਸਤ ੧੮੧੯ - ੨੮ ਸਤੰਬਰ ੧੮੯੧ ) ਇੱਕ ਅਮਰੀਕੀ ਨਾਵਲਕਾਰ , ਕਹਾਣੀਕਾਰ , ਨਿਬੰਧਕਾਰ , ਅਤੇ ਕਵੀ ਸੀ। ਆਪਣੇ ਸ਼ਾਹਕਾਰ ਨਾਵਲ ਮੋਬੀ ਡਿੱਕ ਕਾਰਨ ਉਨ੍ਹਾਂ ਨੂੰ ਵਿਸ਼ਵ ਪ੍ਰਸਿਧੀ ਹਾਸਲ ਹੋਈ।