ਹਰਿਆਣਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਰਿਆਣਵੀ
हरियाणवी
ਮੂਲ ਬੋਲੀ ਵਾਲੇ ਭਾਰਤ
ਖੇਤਰ ਭਾਰਤ ਵਿੱਚ ਹਰਿਆਣਾ, ਦਿੱਲੀ
ਮੂਲ ਵਕਤੇ Expression error: Unrecognized punctuation character "�".[੧]
Census results conflate some speakers with Hindi.[੨]
ਭਾਸ਼ਾ ਪਰਵਾਰ
ਲਿਖਤੀ ਪ੍ਰਬੰਧ ਦੇਵਨਾਗਰੀ ਲਿੱਪੀ, ਨਾਗਰੀ ਲਿੱਪੀ
ਭਾਸ਼ਾ ਕੋਡ
ISO 639-3 bgc
{| style="text-align:left;"

ਫਰਮਾ:Infobox language/Indic

|}

ਹਰਿਆਣਵੀ ਭਾਰਤ ਦੇ ਹਰਿਆਣੇ ਪ੍ਰਾਂਤ ਵਿੱਚ ਬੋਲੀ ਜਾਣ ਵਾਲੀ ਹਿੰਦੁਸਤਾਨੀ ਦੀ ਇੱਕ ਉਪਭਾਸ਼ਾ ਹੈ। ਇਹ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ।

ਉਂਜ ਤਾਂ ਹਰਿਆਣਵੀ ਵਿੱਚ ਕਈ ਲਹਿਜੇ ਹਨ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਬੋਲੀਆਂ ਦੀ ਭਿੰਨਤਾ ਹੈ। ਲੇਕਿਨ ਮੋਟੇ ਤੌਰ ਤੇ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉੱਤਰ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਅਤੇ ਦੂਜੀ ਦੱਖਣ ਹਰਿਆਣਾ ਵਿੱਚ ਬੋਲੀ ਜਾਣ ਵਾਲੀ।

ਉੱਤਰ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਹਰਿਆਣਵੀ ਜਰਾ ਸਰਲ ਹੁੰਦੀ ਹੈ ਅਤੇ ਹਿੰਦੀ ਭਾਸ਼ੀ ਵਿਅਕਤੀ ਇਸਨੂੰ ਥੋੜ੍ਹਾ ਬਹੁਤ ਸਮਝ ਸਕਦੇ ਹਨ। ਇਸਤੇ ਪੰਜਾਬੀ ਦਾ ਅਸਰ ਵਧੇਰੇ ਗੂੜਾ ਹੈ। ਦੱਖਣ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਠੇਠ ਹਰਿਆਣਵੀ ਕਿਹਾ ਜਾਂਦਾ ਹੈ। ਇਹ ਕਈ ਵਾਰ ਉੱਤਰੀ ਹਰਿਆਣਵੀਆਂ ਨੂੰ ਵੀ ਸਮਝ ਵਿੱਚ ਨਹੀਂ ਆਉਂਦੀ।

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png