ਹਰੇ ਕ੍ਰਿਸ਼ਨ ਮੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੌਡੀ ਵੈਸ਼ਣਵ ਸੰਪ੍ਰਦਾਏ ਦੇ ਭਗਤਾਂ ਵੱਲੋਂ ਵਰਤੀ ਜਾਂਦੀ ਤੁਲਸੀ ਦੀ ਜਪਮਾਲਾ

ਹਰੇ ਕ੍ਰਿਸ਼ਨ ਮੰਤਰ ਜਾਂ ਮਹਾਂਮੰਤਰ (ਸਭ ਤੋਂ ਮਹਾਨ ਮੰਤਰ) ੧੬ ਸ਼ਬਦ ਵੈਸ਼ਣਵ ਮੰਤਰ ਹੈ ਜਿਸਦਾ ਉੱਲੇਖ ਕਲਿਸੰਤਰਨ ਉਪਨਿਸ਼ਦ ਵਿੱਚ ਮਿਲਦਾ ਹੈ।

ਮਹਾਂਮੰਤਰ:

ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ।
ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ ॥
ਹਰੇ ਰਾਮ ਹਰੇ ਰਾਮ।
ਰਾਮ ਰਾਮ ਹਰੇ ਹਰੇ ॥
ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।