ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ
੨੦੦੮ ਦੀ ਹਵਾਈ ਅੱਡਿਆਂ ਦੀ ਵੰਡ
ਡੁਬਈ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਨੰਬਰ ੩ ਦਾ ਹਿੱਸਾ

ਹਵਾਈ ਅੱਡਾ ਇੱਕ ਅਜਿਹਾ ਟਿਕਾਣਾ ਹੁੰਦਾ ਹੈ ਜਿੱਥੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਉੱਡਣ ਖਟੋਲੇ ਚੜ੍ਹਦੇ-ਉੱਤਰਦੇ ਹਨ। ਹਵਾਈ ਅੱਡੇ ਵਿਖੇ ਹਵਾਈ ਜਹਾਜ਼ਾਂ ਨੂੰ ਰੱਖਿਆ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ। ਹਵਾਈ ਅੱਡੇ ਵਿਖੇ ਜਹਾਜ਼ਾਂ ਦੇ ਚੜ੍ਹਨ-ਉੱਤਰਨ ਲਈ ਦੌੜ-ਪੱਟੀ, ਹੈਲੀਪੈਡ ਵਰਗਾ ਘੱਟੋ-ਘੱਟ ਇੱਕ ਮੈਦਾਨੀ ਤਲ ਹੁੰਦਾ ਹੈ ਜਾਂ ਕਈ ਵਾਰ ਪਾਣੀ ਵੀ ਇਹ ਕੰਮ ਦੇ ਸਕਦਾ ਹੈ।

ਹਵਾਲੇ