ਹਾਂਗਕਾਂਗ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਂਗਕਾਂਗ ਡਾਲਰ
港圓 (ਚੀਨੀ)
ਨੋਟ ਸਿੱਕੇ
ਨੋਟ ਸਿੱਕੇ
ISO 4217 ਕੋਡ HKD (num. 344)
ਮਾਲੀ ਪ੍ਰਭੁਤਾ ਹਾਂਗਕਾਂਗ ਮਾਲੀ ਪ੍ਰਭੁਤਾ
ਵੈੱਬਸਾਈਟ www.info.gov.hk/hkma
ਅਧਿਕਾਰਕ ਵਰਤੋਂਕਾਰ  ਹਾਂਗਕਾਂਗ
ਗ਼ੈਰ-ਅਧਿਕਾਰਕ ਵਰਤੋਂਕਾਰ  ਮਕਾਉ
ਫੈਲਾਅ ੬.੧%(ਸਿਰਫ਼ ਹਾਂਗਕਾਂਗ)
ਸਰੋਤ [1], Jan 2012 est.
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ = HK$7.75–7.85
ਇਹਨਾਂ ਵੱਲੋਂ ਜੋੜੀ ਗਈ HK$ = ੧.੦੩ ਮਕਾਉਈ ਪਤਾਕਾ
ਉਪ-ਇਕਾਈ
1/10 毫 (ਹੂ) (ਚੀਨੀ)
(੧੦ ਸੈਂਟਾਂ ਲਈ ਕੋਈ ਸ਼ਬਦ ਨਹੀਂ)
1/100 仙 (ਸਿਨ) (ਚੀਨੀ)
ਸੈਂਟ (en)
(ਹੁਣ ਪ੍ਰਚੱਲਤ ਨਹੀਂ)
ਨਿਸ਼ਾਨ $ ਜਾਂ HK$
ਬਹੁ-ਵਚਨ (ਕੋਈ ਬਹੁਵਚਨ ਨਹੀਂ) (ਚੀਨੀ)
dollars (en)
毫 (ਹੂ) (ਚੀਨੀ) (ਕੋਈ ਬਹੁਵਚਨ ਨਹੀਂ) (ਚੀਨੀ)
仙 (ਸਿਨ) (ਚੀਨੀ)
ਸੈਂਟ (en)
(ਕੋਈ ਬਹੁਵਚਨ ਨਹੀਂ) (ਚੀਨੀ)
cents (en)
ਸਿੱਕੇ 10¢, 20¢, 50¢, $1, $2, $5, $10
ਬੈਂਕਨੋਟ $10, $20, $50, $100, $150, $500, $1,000
ਛਾਪਕ ਹਾਂਗਕਾਂਗ ਨੋਟ ਪ੍ਰਕਾਸ਼ਨ ਲਿਮਟਿਡ
ਵੈੱਬਸਾਈਟ www.hknpl.com.hk
ਹਾਂਗਕਾਂਗ ਡਾਲਰ
ਰਿਵਾਇਤੀ ਚੀਨੀ港圓
ਸਰਲ ਚੀਨੀ港圆

ਹਾਂਗਕਾਂਗ ਡਾਲਰ (ਨਿਸ਼ਾਨ: $; ਕੋਡ: HKD; ਜਾਂ HK$) ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।

ਹਵਾਲੇ[ਸੋਧੋ]

  1. Triennial Central Bank Survey (April 2010), Bank for International Settlements.