ਹਾਇਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਨਕੋਕੂ ਦੁਆਰਾ ਬਣਾਇਆ ਮਾਤਸੂਓ ਬਾਸ਼ੋ ਦਾ ਪੋਰਟਰੇਟ- ਕੈਲੀਗ੍ਰਾਫ਼ੀ ਵਿੱਚ ਬਾਸ਼ੋ ਦਾ ਜਗਤ ਪ੍ਰਸਿਧ ਹਾਇਕੂ Furu ike ya / kawazu tobikomu / mizu no oto (ਪ੍ਰਾਚੀਨ ਛੱਪੜ/ ਪਾਣੀ ਦੀ ਛਪਾਕ ਵਿੱਚ/ ਡੱਡੂ ਨੇ ਮਾਰੀ ਛਾਲ)

ਹਾਇਗਾ (俳 画, Haikai ਡਰਾਇੰਗ) ਜਾਪਾਨੀ ਪੇਂਟਿੰਗ ਦੀ ਇੱਕ ਸ਼ੈਲੀ ਹੈ ਜੋ ਹੈਕਾਈ ਦੇ ਸੁਹਜ ਸਾਸ਼ਤਰ ਨੂੰ ਆਪਣਾ ਕੇ ਚਲਦੀ ਹੈ। ਹਾਇਗਾ ਆਮ ਤੌਰ ਤੇ ਹਾਇਕੂ ਕਵੀਆਂ (ਹਾਇਜਨਾ) ਦੁਆਰਾ ਚਿਤਰੇ ਜਾਂਦੇ ਹਨ ਅਤੇ ਅਕਸਰ ਚਿੱਤਰ ਦੇ ਇੱਕ ਹਾਇਕੂ ਜੁੜਿਆ ਗਿਆ ਹੁੰਦਾ ਹੈ।[1] ਨਾਲ ਜੁੜੀ ਇਸ ਹਾਇਕੂ ਕਵਿਤਾ ਵਾਂਗ ਹੀ, ਹਾਇਗਾ ਵੀ ਨਿੱਤ ਜੀਵਨ ਦੇ ਸਰਲ ਪਰ ਅਤਿ ਗਹਿਨ ਝਾਤੀਆਂ ਉੱਤੇ ਅਧਾਰਿਤ ਹੁੰਦਾ ਹੈ।

ਇਤਹਾਸ[ਸੋਧੋ]

ਯੋਸਾ ਬੂਸੋਨ ਦਾ ਹਾਇਗਾ, ਸੁਗੰਧਰਾਜ ਦੇ ਕੋਲ ਇੱਕ ਨਿੱਕੀ ਕੋਇਲ

ਉਘੇ ਹਾਇਗਾ ਪੇਂਟਰ[ਸੋਧੋ]

ਹਵਾਲੇ[ਸੋਧੋ]

  1. "[[Daijirin]] entry for haiga". Kotobank dictionary aggregator website. {{cite web}}: URL–wikilink conflict (help)