ਹਾਈਡ੍ਰਾ
ਵਿਕਿਪੀਡਿਆ ਤੋਂ
| Hydra | ||||||||||||||||||||
|---|---|---|---|---|---|---|---|---|---|---|---|---|---|---|---|---|---|---|---|---|
Hydra species
|
||||||||||||||||||||
| ਵਿਗਿਆਨੀ ਵਰਗੀਕਰਣ | ||||||||||||||||||||
|
||||||||||||||||||||
| Species | ||||||||||||||||||||
ਹਾਈਡ੍ਰਾ ਨੀਡੀਰੀਆ ਜਾਤੀ ਦਾ ਇੱਕ ਪਾਣੀ ਵਿੱਚ ਰਹਿਣ ਵਾਲਾ ਸੂਖਮ ਜੀਵ ਹੈ। ਇਨ੍ਹਾਂ ਨੂੰ ਜ਼ਿਆਦਾਤਰ ਅਣ-ਪ੍ਰਦੂਸ਼ਤ ਪਾਣੀ ਦੇ ਸੋਮਿਆਂ ਵਿੱਚ ਪਾਇਆ ਜਾਂਦਾ ਹੈ। ਜੀਵ-ਵਿਗਿਆਨੀਆਂ ਦਾ ਹਾਈਡ੍ਰਾ ਬਾਰੇ ਜਾਣਕਾਰੀ ਹਾਸਿਲ ਕਰਨ ਵੱਲ ਕਾਫ਼ੀ ਰੁਝਾਨ ਹੈ।
ਸਮਗੱਰੀ |
[ਸੋਧ] ਬਾਹਰੀ ਰੂਪ
ਹਾਈਡ੍ਰਾ ਦੇ ਹੇਠਾਂ ਵਾਲੇ ਪਾਸੇ ਇੱਕ ਚਪਟੀ ਡਿਸਕ ਹੁੰਦੀ ਹੈ ਜਿਸ ਵਿੱਚੋਂ ਨਿੱਕਲਣ ਵਾਲਾ ਪਦਾਰਥ ਇਸ ਨੂੰ ਧਰਾਤਲ ਨਾਲ ਚਿਪਕਾ ਕੇ ਰੱਖਦਾ ਹੈ। ਇਸ ਦੇ ਮੂੰਹ ਵਾਲੇ ਪਾਸੇ ਟੈਂਟੇਕਲ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਨੀਡੋਸਾਈਟ ਇਸ ਦੇ ਵਾਹਣ ਅਤ ਬਚਾਓ ਲਈ ਸਹਾਈ ਹੁੰਦੇ ਹਨ। ਇਨ੍ਹਾਂ ਵਿਚਲੇ ਨੀਮੈਟੋਸਿਸਟ ਕਿਸੇ ਜੀਵ ਜਾਂ ਹੋਰ ਚੀਜ਼ ਨਾਲ ਛੂਹਣ ਉੱਤੇ ਖੁਲ੍ਹ ਜਾਂਦੇ ਹਨ ਅਤੇ ਉਸ ਜੀਵ ਜਾਂ ਚੀਜ਼ ਨੂੰ ਪਾੜ ਸੁੱਟਦੇ ਹਨ।
[ਸੋਧ] ਮੌਤ
ਮੰਨਿਆ ਜਾਂਦਾ ਹੈ ਕਿ ਹਾਈਡ੍ਰਾ ਵਿੱਚ ਉਮਰ-ਦਰਾਜ਼ੀ ਨਹੀਂ ਹੁੰਦੀ ਇਸ ਲਈ ਇਹ ਅਮਰ ਮੰਨੇ ਜਾਂਦੇ ਹਨ।[੧]
[ਸੋਧ] ਜੀਨੋਮਿਕਸ
ਹਾਈਡ੍ਰਾ ਮੈਗਨੀਪੈਪੀਲਾਟਾ ਦੇ ਜੀਨੋਮ ਦੀ ਜਾਣਕਾਰੀ ੨੦੧੦ ਵਿੱਚ ਪੇਸ਼ ਕੀਤੀ ਗਈ। [੨]
[ਸੋਧ] ਹੋਰ ਵੇਖੋ
ਵਿਕਿਪੀਡਿਆ ਕਾਮਨਜ਼ ਦੇ ਉਪਰ
ਦੇ ਸਬੰਧਤ ਤਸਵੀਰਾਂ ਹਨ ।।
- Turritopsis nutricula, another cnidarian that scientists believe to be immortal
- Lernaean Hydra, a Greek mythological aquatic creature
[ਸੋਧ] ਹਵਾਲੇ
- ↑ Martinez, D.E. (May 1998). "Mortality patterns suggest lack of senescence in hydra.". Experimental Gerontology 33 (3): 217–225. PMID 9615920. http://www.biochem.uci.edu/steele/PDFs/Hydra_senescence_paper.pdf.
- ↑ Chapman1, Jarrod A.; Kirkness, EF; Simakov, O; Hampson, SE; Mitros, T; Weinmaier, T; Rattei, T; Balasubramanian, PG; et al. (March 2010). "The dynamic genome of Hydra". Nature advance online publication 14 March 2010 (7288): 592–6. doi:. PMID 20228792. http://www.nature.com/nature/journal/vaop/ncurrent/full/nature08830.html.