ਹਾਜੀ ਮੁਰਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਾਜੀ ਮੁਰਾਦ  
Hadji-Mural by Lanceray.jpg
ਲੇਖਕ ਲਿਉ ਤਾਲਸਤਾਏ
ਮੂਲ ਸਿਰਲੇਖ Хаджи-Мурат
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਗਲਪ
ਪ੍ਰਕਾਸ਼ਨ ਤਾਰੀਖ 1912 (ਮੌਤ ਉਪਰੰਤ)
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 212 (ਪੇਪਰਬੈਕ)
ਆਈ ਐੱਸ ਬੀ ਐੱਨ 978-1-84749-179-4

ਹਾਜੀ ਮੁਰਾਤ (ਜਾਂ ਹਾਜੀ ਮੁਰਾਦ, ਪਹਿਲੇ ਹਿੱਜੇ ਰੂਸੀ ਉਚਾਰਨ ਦੇ ਜਿਆਦਾ ਨੇੜੇ ਹਨ ਰੂਸੀ: Хаджи-Мурат [Khadzhi-Murat])ਲਿਉ ਤਾਲਸਤਾਏ ਦਾ 1896 ਤੋਂ 1904 ਤੱਕ ਲਿਖਿਆ ਅਤੇ ਲੇਖਕ ਦੀ ਮੌਤ ਉਪਰੰਤ 1912 (ਪਰ ਪੂਰਾ 1917) ਵਿੱਚ ਪ੍ਰਕਾਸ਼ਿਤ ਛੋਟਾ ਨਾਵਲ ਹੈ। ਇਹ ਤਾਲਸਤਾਏ ਦੀ ਆਖਰੀ ਲਿਖਤ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png