ਹਾੜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਹਾੜ ਨਾਨਕਸ਼ਾਹੀ ਜੰਤਰੀ ਦਾ ਚੌਥਾ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜੂਨ ਅਤੇ ਜੁਲਾਈ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।
ਵਿਸ਼ਾ ਸੂਚੀ |
ਇਸ ਮਹੀਨੇ ਦੇ ਮੁੱਖ ਦਿਨ [ਸੋਧ]
ਜੂਨ [ਸੋਧ]
- ੧੫ ਜੂਨ (੧ ਹਾੜ) - ਹਾੜ ਮਹੀਨੇ ਦੀ ਸ਼ੁਰੂਆਤ
- ੧੬ ਜੂਨ (੨ ਹਾੜ) - ਸ਼ਹੀਦੀ ਗੁਰੂ ਅਰਜਨ ਦੇਵ ਜੀ
ਜੁਲਾਈ [ਸੋਧ]
- ੨ ਜੁਲਾਈ (੧੮ ਹਾੜ) - ਅਕਾਲ ਤਖਤ ਬਣਾਇਆ
- ੫ ਜੁਲਾਈ (੨੧ ਹਾੜ) - ਜਨਮ ਦਿਨ ਗੁਰੂ ਹਰਿ ਗੋਬਿੰਦ ਜੀ
- ੧੬ ਜੁਲਾਈ (੧ ਸਾਵਣ) - ਹਾੜ ਮਹਿਨੇ ਦਾ ਅੰਤ ਅਤੇ ਸਾਵਣ ਦੀ ਸ਼ੁਰੂਆਤ
ਬਾਹਰੀ ਕੜੀ [ਸੋਧ]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |