ਹਿਤੋਪਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹਿਤੋਪਦੇਸ਼ (ਸੰਸਕ੍ਰਿਤ:हितोपदेश) 12ਵੀਂ ਸਦੀ ਦਾ ਸੰਸਕ੍ਰਿਤ ਜਨੌਰ-ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਪੰਚਤੰਤਰ ਦਾ ਸੁਤੰਤਰ ਅਤੇ ਹੋਰ ਵੀ ਭਰਪੂਰ ਰੂਪਾਂਤਰਨ ਹੈ।[੧] ਇਹ ਅਜਿਹੇ ਕਥਾਸ਼ਿਲਪ ਦੀ ਰਚਨਾ ਹੈ ਜਿਸਦੀ ਹਰੇਕ ਕਹਾਣੀ ਦਾ ਅੰਤ ਕਿਸੇ ਸਿਖਿਆਦਾਇਕ ਨੀਤੀ ਬਿਆਨ ਨਾਲ ਹੋਇਆ ਹੈ। ਸਾਰੀਆਂ ਕਥਾਵਾਂ ਆਪੋਵਿੱਚ ਜੁੜੀਆਂ ਪ੍ਰਤੀਤ ਹੁੰਦੀਆਂ ਹਨ।

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png