ਹਿਪੋਕਰੇਟੀਜ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਹਿਪੋਕਰੇਟੀਜ਼ (ਪ੍ਰਾਚੀਨ ਯੂਨਾਨੀ: Ἱπποκράτης; Hippokrátēs; 460 ਈ.ਪੂ. - 370 ਈ.ਪੂ.) ਪ੍ਰਾਚੀਨ ਯੂਨਾਨ ਦਾ ਇੱਕ ਚਿਕਿਤਸਕ ਸੀ। ਇਸਨੂੰ ਪੱਛਮੀ ਚਿਕਿਤਸਾ ਦਾ ਪਿਤਾ ਮੰਨਿਆ ਜਾਂਦਾ ਹੈ।[੧] [੨]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |