ਹਿਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਿਮਸ
حمص
Ḥimṣ
ਸ਼ਹਿਰ
ਹਿਮਸ ਸ਼ਹਿਰ ਦੇ ਮਸ਼ਹੂਰ ਟਿਕਾਣੇ
ਸਿਟੀ ਸੈਂਟਰ ਅਤੇ ਪੁਰਾਣਾ ਘੰਟਾ-ਘਰ  • ਨਵਾਂ ਘੰਟਾ-ਘਰ ਚੌਂਕ  • ਦਬਲਾਨ ਗਲੀ  • ਕਰਾਕ ਡੇ ਸ਼ਵਾਲੀਏ  • ਖ਼ਾਲਿਦ ਇਬਨ ਅਲ-ਵਾਲਿਦ ਸਟੇਡੀਅਮ  • ਖ਼ਾਲਿਦ ਇਬਨ ਅਲ-ਵਾਹਿਦ ਮਸਜਿਦ  • ਨਵਾਂ ਘੰਟਾ ਘਰ  • ਕੋਠਿਆਂ ਤੋਂ ਸ਼ਹਿਰ ਦਾ ਨਜ਼ਾਰ
ਉਪਨਾਮ: ਇਬਨ ਅਲ-ਵਾਹਿਦ ਦਾ ਸ਼ਹਿਰ
ਹਿਮਸ is located in Syria
ਹਿਮਸ
ਸੀਰੀਆ ਵਿੱਚ ਸਥਿਤੀ
Coordinates: 34°43′51″N 36°42′34″E / 34.73083°N 36.70944°E / 34.73083; 36.70944
ਦੇਸ਼  ਸੀਰੀਆ
ਰਾਜਪਾਲੀ ਹਿਮਸ ਰਾਜਪਾਲੀ
ਜ਼ਿਲ੍ਹਾ ਹਿਮਸ ਜ਼ਿਲ੍ਹਾ
ਨਾਹੀਆ ਹਿਮਸ
ਵਸਾਇਆ ਗਿਆ ੨੦੦੦ ਈਸਾ ਪੂਰਵ
ਸਰਕਾਰ
 • ਰਾਜਪਾਲ ਗ਼ਸਨ ਮੁਸਤਫ਼ਾ ਅਬਦੁਲ-ਆਲ [੧]
 • ਸ਼ਹਿਰੀ ਕੌਂਸਲ ਦਾ ਮੁਖੀ ਨਾਦੀਆ ਕਸੀਬੀ
 • ਸ਼ਹਿਰ . km2 (. sq mi)
 • Urban . km2 (. sq mi)
 • Metro . km2 (. sq mi)
ਉਚਾਈ ੫੦੧
ਆਬਾਦੀ (੨੦੦੪ ਦੀ ਮਰਦਮਸ਼ੁਮਾਰੀ[੨])
 • ਸ਼ਹਿਰ ੬,੫੨,੬੦੯
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
 • ਮੀਟਰੋ ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ ਪੂਰਬੀ ਯੂਰਪੀ ਸਮਾਂ (UTC+੨)
 • Summer (DST) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)

ਹਿਮਸ (ਅਰਬੀ: حمص / ALA-LC: Ḥimṣ), ਪਹਿਲਾਂ ਨਾਂ ਇਮੀਸਾ (ਯੂਨਾਨੀ: Ἔμεσα / Emesa),[੩] ਪੱਛਮੀ ਸੀਰੀਆ ਦਾ ਇੱਕ ਸ਼ਹਿਰ ਅਤੇ ਹਿਮਸ ਰਾਜਪਾਲੀ ਦੀ ਰਾਜਧਾਨੀ ਹੈ। ਇਹ ਸਮੁੰਦਰ ਤਲ ਤੋਂ ੫੦੧ ਮੀਟਰ ਦੀ ਉਚਾਈ 'ਤੇ ਦਮਸ਼ਕ ਤੋਂ ੧੬੨ ਕਿਲੋਮੀਟਰ ਉੱਤਰ ਵੱਲ ਪੈਂਦਾ ਹੈ।[੪] ਇਹ ਓਰੋਂਤਸ ਦਰਿਆ ਕੰਢੇ ਸਥਿੱਤ ਹੈ ਅਤੇ ਇਹ ਅੰਦਰੂਨੀ ਸ਼ਹਿਰਾਂ ਅਤੇ ਭੂ-ਮੱਧ ਸਾਗਰ ਵਿਚਲਾ ਮਹੱਤਵਪੂਰਨ ਜੋੜ ਹੈ।

ਹਵਾਲੇ[ਸੋਧੋ]

  1. H. Zain/ H.Said / Al-Ibrahim (21 April 2011). "President al-Assad Swears in Homs New Governor". Syrian Arab News Agency. http://www.sana.sy/eng/21/2011/04/21/342677.htm. Retrieved on ੨੧ ਅਪ੍ਰੈਲ ੨੦੧੧. 
  2. Homs city population
  3. Vailhé, Siméon (1909). "Emesa". Catholic Encyclopedia. Robert Appleton Company. http://www.newadvent.org/cathen/05402a.htm. Retrieved on 26 February 2009. 
  4. "Distance Between Main Syrian Cities". HomsOnline. 16 May 2008. http://www.homsonline.com/EN/Syria/Distance.htm. Retrieved on 26 February 2009.