ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿਮਾਚਲ ਪ੍ਰਦੇਸ਼ ਭਾਰਤ ਦੇ ਉੱਤਰ ਵਿੱਚ ਸਥਿਤ ਪਹਾੜੀ ਪ੍ਰਾਤ ਹੈ। ਇਸ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਮੁੱਖ ਮੰਤਰੀਆਂ ਦੀ ਸੂਚੀ[ਸੋਧੋ]

Key: INC
ਭਾਰਤੀ ਰਾਸ਼ਟਰੀ ਕਾਗਰਸ
JP
ਜਨਤਾ ਪਾਰਟੀ
BJP
ਭਾਰਤੀ ਜਨਤਾ ਪਾਰਟੀ
# ਮੁੱਖ ਮੰਤਰੀ ਦਾ ਨਾਮ ਕਦੋਂ ਤੋਂ ਕਦੋਂ ਤੱਕ ਪਾਰਟੀ ਸਮਾਂ
1 ਯਸਵੰਤ ਸਿੰਘ ਪਰਮਾਰ 8 ਮਾਰਚ 1952 31 ਅਕਤੂਬਰ 1956 ਭਾਰਤੀ ਰਾਸ਼ਟਰੀ ਕਾਗਰਸ 1699 ਦਿਨ
ਪ੍ਰਾਤ ਹੋਂਦ 'ਚ ਆਇਆ 31 ਅਕਤੂਬਰ 1956 1 ਜੁਲਾਈ 1963 ਪ੍ਰਾਤ ਨੂੰ ਕੇਂਦਰੀ ਸ਼ਾਸਕ ਪ੍ਰਾਤ ਬਣਾਇਆ ਗਿਆ
2 ਯਸਵੰਤ ਸਿੰਘ ਪਰਮਾਰ 1 ਜੁਲਾਈ 1963 28 ਜਨਵਰੀ 1977 ਭਾਰਤੀ ਰਾਸ਼ਟਰੀ ਕਾਗਰਸ 4961 ਦਿਨ [ਕੁਲ ਦਿਨ 6660]
3 ਠਾਕੁਰ ਰਾਮ ਲਾਲ
28 ਜਨਵਰੀ 1977 30 ਅਪਰੈਲ 1977 ਭਾਰਤੀ ਰਾਸ਼ਟਰੀ ਕਾਗਰਸ 93 ਦਿਨ
- 30 ਅਪਰੈਲ 1977 22 ਜੂਨ 1977 ਰਾਸ਼ਟਰਪਤੀ ਰਾਜ
4 ਸਾਂਤਾ ਕੁਮਾਰ 22 ਜੂਨ 1977 14 ਫਰਵਰੀ1980 ਜਨਤਾ ਪਾਰਟੀ 968 ਦਿਨ
5 ਠਾਕੁਰ ਰਾਮ ਲਾਲ
14 ਫਰਵਰੀ 1980 7 ਅਪਰੈਲ 1983 ਭਾਰਤੀ ਰਾਸ਼ਟਰੀ ਕਾਗਰਸ 1148 ਦਿਨ [ਕੁਲ ਦਿਨ 1241]
6 ਵੀਰਭੱਦਰ ਸਿੰਘ
8 ਅਪਰੈਲ 1982 8 ਮਾਰਚ 1985 ਭਾਰਤੀ ਰਾਸ਼ਟਰੀ ਕਾਗਰਸ 700 ਦਿਨ
7 ਵੀਰਭੱਦਰ ਸਿੰਘ
8 ਮਾਰਚ 1985 5 ਮਾਰਚ 1990 ਭਾਰਤੀ ਰਾਸ਼ਟਰੀ ਕਾਗਰਸ 1824 ਦਿਨ
8 ਸਾਂਤਾ ਕੁਮਾਰ 5 ਮਾਰਚ 1990 15 ਦਸੰਬਰ 1992 ਭਾਰਤੀ ਜਨਤਾ ਪਾਰਟੀ 1017 ਦਿਨ [ਕੁਲ ਦਿਨ 1985]
- 15 ਦਸੰਬਰ 1992 03 ਦਸੰਬਰ 1993 ਰਾਸ਼ਟਰਪਤੀ ਰਾਜ
9 ਵੀਰਭੱਦਰ ਸਿੰਘ
3 ਦਸੰਭਰ 1993 23 ਮਾਰਚ 1998 ਭਾਰਤੀ ਰਾਸ਼ਟਰੀ ਕਾਗਰਸ 1572 ਦਿਨ
10 ਪ੍ਰੇਮ ਕੁਮਾਰ ਧੂਮਲ 24 ਮਾਰਚ 1998 5 ਮਾਰਚ 2003 ਭਾਰਤੀ ਜਨਤਾ ਪਾਰਟੀ 1807 ਦਿਨ
11 ਵੀਰਭੱਦਰ ਸਿੰਘ
6 ਮਾਰਚ 2003 30 ਦਸੰਬਰ 2007 ਭਾਰਤੀ ਰਾਸ਼ਟਰੀ ਕਾਗਰਸ 1761 ਦਿਨ [ਕੁਲ ਦਿਨ 5857]
12 ਪ੍ਰੇਮ ਕੁਮਾਰ ਧੂਮਲ 30 ਦਿਨ 2007 25 ਦਸੰਬਰ 2012 ਭਾਰਤੀ ਜਨਤਾ ਪਾਰਟੀ 1817 ਦਿਨ [ਕੁਲ ਦਿਨ 3624]
13 ਵੀਰਭੱਦਰ ਸਿੰਘ
25 ਦਸੰਬਰ 2012 ਹੁਣ