ਹਿੰਡੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਡੋਲਾ

ਹਿੰਡੋਲਾ ਇੱਕ ਝੂਟੇ ਲੈਣ ਵਾਲੀ ਘੁੰਮਣਘੇਰ ਖੇਡ ਹੈ। ਇਹ ਆਮ ਤੌਰ ਤੇ ਮੇਲਿਆਂ ਵਿੱਚ ਮਿਲਦਾ ਹੈ। ਉੱਪਰ ਗੋਲ ਚੱਕਰ ਘੁੰਮਦਾ ਹੈ ਜਿਸਦੇ ਦੇ ਥੱਲੇ ਲੱਕੜ ਦੇ ਬਿੱਲੇ ਘੋੜੇ ਆਦਿ ਲਮਕ ਰਹੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਸਵਾਰੀਆਂ ਸੀਟਾਂ ਵਜੋਂ ਕਰਦੀਆਂ ਹਨ। ਬੱਚਿਆਂ ਦੇ ਪਾਲਣੇ ਦੇ ਤੌਰ ਤੇ ਅੱਗੇ ਪਿਛੇ ਝੁਲਾਉਣ ਵਾਲੇ ਝੂਲੇ ਨੂੰ ਵੀ ਹਿੰਡੋਲਾ ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]