ਹਿੰਦਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੀਮਤ ਅਨੁਸਾਰ ਪੱਛਮ ਯੂਰਪੀ ਅਰਬੀ ਅੰਕ ਪ੍ਰਣਾਲੀ ਦੇ ਦਸ ਹਿੰਦਸੇ

ਹਿੰਦਸੇ ਉਹ ਚਿੰਨ੍ਹ ਹਨ ਜੋ ਵੱਖ ਵੱਖ ਭਾਸ਼ਾਵਾਂ ਵਿੱਚ ਗਿਣਤੀ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਵਰਤੇ ਜਾਂਦੇ ਹਨ। ਵਰਤਮਾਨ ਸਮੇਂ ਵਿੱਚ ਇਸਤੇਮਾਲ ਹੋਣ ਵਾਲੇ ਹਿੰਦਸੇ ਅਰਬੀ ਹਿੰਦਸੇ ਕਹਾਉਂਦੇ ਹਨ ਕਿਉਂਕਿ ਅਰਬਾਂ ਨੇ ਗਿਣਤੀ ਦੀ ਇੱਕ ਪ੍ਰਣਾਲੀ ਸ਼ੁਰੂ ਕੀਤੀ ਜਿਸ ਵਿੱਚ ਸੰਖਿਆ ਵਿੱਚ ਹਿੰਦਸੇ ਦੀ ਜਗ੍ਹਾ ਅਨੁਸਾਰ ਉਸਦੀ ਕੀਮਤ ਹੁੰਦੀ ਹੈ। ਜਿਵੇਂ ਇਕਾਈ ਦੀ ਜਗ੍ਹਾ ਪੰਜ ਦੀ ਕੀਮਤ ਪੰਜ ਹੀ ਹੋਵੇਗੀ ਮਗਰ ਦਸ਼ਕ ਦੀ ਜਗ੍ਹਾ (ਸੱਜੇ ਤੋਂ ਖੱਬੇ ਦੂਜੀ ਜਗ੍ਹਾ) ਇਸਦੀ ਕੀਮਤ ਪੰਜਾਹ ਦੇ ਬਰਾਬਰ ਹੋਵੇਗੀ। ਇਸ ਤਰ੍ਹਾਂ ਵੱਡੀਆਂ ਸੰਖਿਆਵਾਂ ਨੂੰ ਲਿਖਣਾ ਸੰਭਵ ਹੋ ਗਿਆ ਜੋ ਵਿਗਿਆਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਸੀ। ਇਸ ਤੋਂ ਪਹਿਲਾਂ ਰੋਮਨ ਢੰਗ ਨਾਲ ਵੱਡੇ ਅੰਕ ਨੂੰ ਲਿਖਣਾ ਬਹੁਤ ਮੁਸ਼ਕਿਲ ਸੀ। ਹੇਠਾਂ ਵੱਖ-ਵੱਖ ਭਾਸ਼ਾਵਾਂ ਦੇ ਹਿੰਦਸਿਆਂ ਲਈ ਵਰਤੋਂ ਦੇ ਸੰਕੇਤ ਦਿੱਤੇ ਗਏ ਹਨ।

ਵੱਖ ਵੱਖ ਪ੍ਰਣਾਲੀਆਂ ਦੇ ਹਿੰਦਸਿਆਂ ਲਈ ਚਿੰਨ੍ਹ[ਸੋਧੋ]

ਪੱਛਮੀ ਅਰਬੀ 0 1 2 3 4 5 6 7 8 9
ਪੂਰਬੀ ਅਰਬੀ ٠ ١ ٢ ٣ ٤ ٥ ٦ ٧ ٨ ٩
ਫ਼ਾਰਸੀ ٠ ١ ٢ ٣ ۴ ۵ ۶ ٧ ٨ ٩
ਉਰਦੂ ۰ ۱ ۲ ۳ ۴ ۵ ۶ ۷ ۸ ۹
ਆਸਾਮੀ; ਬੰਗਾਲੀ
ਚੀਨੀ (ਆਮ ਵਰਤੋਂ)
ਚੀਨੀ (ਰਵਾਇਤੀ) 贰/貳 叁/叄 陆/陸
ਚੀਨੀ (ਸੁਜ਼ੂ)
ਦੇਵਨਾਗਰੀ
ਗੇ'ਜ਼ (ਇਥੋਪੀਆਈ)
ਗੁਜਰਾਤੀ
ਗੁਰਮੁਖੀ
ਮਿਸਰੀ ਚਿੱਤਰਲਿਪੀ 𓏺 𓏻 𓏼 𓏽 𓏾 𓏿 𓐀 𓐁 𓐂
ਕੰਨੜ
ਖਮੇਰ
ਲਾਓ
ਲਿੰਬੂ
ਮਲਿਆਲਮ
ਮੰਗੋਲੀਆਈ
ਬਰਮੀ
ਉੜੀਆ
ਰੋਮਨ I II III IV V VI VII VIII IX
ਤਮਿਲ
ਤੇਲਗੂ
ਥਾਈ
ਤਿੱਬਤੀ