ਹਿੰਦਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੀਮਤ ਅਨੁਸਾਰ ਪੱਛਮ ਯੂਰਪੀ ਅਰਬੀ ਅੰਕ ਪ੍ਰਣਾਲੀ ਦੇ ਦਸ ਹਿੰਦਸੇ

ਹਿੰਦਸੇ ਉਹ ਚਿੰਨ ਹਨ ਜੋ ਵੱਖ ਵੱਖ ਭਾਸ਼ਾਵਾਂ ਵਿੱਚ ਗਿਣਤੀ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਪ੍ਰਯੋਗ ਕੀਤੇ ਜਾਂਦੇ ਹਨ। ਵਰਤਮਾਨ ਸਮਾਂ ਵਿੱਚ ਇਸਤੇਮਾਲ ਹੋਣ ਵਾਲੇ ਹਿੰਦਸੇ ਅਰਬੀ ਹਿੰਦਸੇ ਕਹਾਂਦੇ ਹਨ ਕਿਉਂਕਿ ਅਰਬਾਂ ਨੇ ਗਿਣਤੀ ਦੀ ਇੱਕ ਪ੍ਰਣਾਲੀ ਸ਼ੁਰੂ ਕੀਤੀ ਜਿਸ ਵਿੱਚ ਸੰਖਿਆ ਵਿੱਚ ਹਿੰਦਸੇ ਦੀ ਜਗ੍ਹਾ ਅਨੁਸਾਰ ਉਸਦੀ ਕੀਮਤ ਹੁੰਦੀ ਹੈ। ਜਿਵੇਂ ਇਕਾਈ ਦੀ ਜਗ੍ਹਾ ਪੰਜ ਦੀ ਕੀਮਤ ਪੰਜ ਹੀ ਹੋਵੇਗੀ ਮਗਰ ਦਸ਼ਕ ਦੀ ਜਗ੍ਹਾ (ਸੱਜੇ ਤੋਂ ਖੱਬੇ ਦੂਜੀ ਜਗ੍ਹਾ) ਇਸਦੀ ਕੀਮਤ ਪੰਜਾਹ ਦੇ ਬਰਾਬਰ ਹੋਵੇਗੀ। ਇਸ ਤਰ੍ਹਾਂ ਵੱਡੀਆਂ ਸੰਖਿਆਵਾਂ ਨੂੰ ਲਿਖਣਾ ਸੰਭਵ ਹੋ ਗਿਆ ਜੋ ਵਿਗਿਆਨ ਦੇ ਵਿਕਾਸ ਲਈ ਬਹੁਤ ਜਰੂਰੀ ਸੀ। ਇਸਤੋਂ ਪਹਿਲਾਂ ਰੋਮਨ ਢੰਗ ਨਾਲ ਵੱਡੇ ਅੰਕ ਨੂੰ ਲਿਖਣਾ ਬਹੁਤ ਮੁਸ਼ਕਲ ਸੀ। ਹੇਠਾਂ ਵੱਖ ਵੱਖ ਭਾਸ਼ਾਵਾਂ ਦੇ ਹਿੰਦਸਿਆਂ ਲਈ ਵਰਤੀਂਦੇ ਸੰਕੇਤ ਦਿੱਤੇ ਗਏ ਹਨ।

ਵੱਖ ਵੱਖ ਪ੍ਰਣਾਲੀਆਂ ਦੇ ਹਿੰਦਸਿਆਂ ਲਈ ਚਿੰਨ[ਸੋਧੋ]

ਪੱਛਮੀ ਅਰਬੀ 0 1 2 3 4 5 6 7 8 9
ਪੂਰਬੀ ਅਰਬੀ ٠ ١ ٢ ٣ ٤ ٥ ٦ ٧ ٨ ٩
ਫ਼ਾਰਸੀ ٠ ١ ٢ ٣ ۴ ۵ ۶ ٧ ٨ ٩
ਉਰਦੂ ۰ ۱ ۲ ۳ ۴ ۵ ۶ ۷ ۸ ۹
ਆਸਾਮੀ; ਬੰਗਾਲੀ
ਚੀਨੀ
(ਆਮ ਵਰਤੋਂ)
ਚੀਨੀ
(ਰਸਮੀ)
贰/貳 叁/叄 陆/陸
ਚੀਨੀ
(ਸੁਜ਼ੂ)
ਦੇਵਨਾਗਰੀ
Ge'ez
(ਇਥੋਪੀਆਈ)
ਗੁਜਰਾਤੀ
ਗੁਰਮੁਖੀ
ਹੀਅਰੋਗਲਿਫ ਮਿਸਰੀ 𓏺 𓏻 𓏼 𓏽 𓏾 𓏿 𓐀 𓐁 𓐂
ਕੰਨੜ
ਖਮੇਰ
ਲਾਓ
ਲਿੰਬੂ
ਮਲਿਆਲਮ
ਮੰਗੋਲੀਆਈ
ਬਰਮੀ
ਉੜੀਆ
ਰੋਮਨ I II III IV V VI VII VIII IX
ਤਮਿਲ
ਤੇਲਗੂ
ਥਾਈ
ਤਿੱਬਤੀ