ਹਿੰਦੂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
This box: view  talk  edit

॥ सनातन धर्म ॥
ਹਿੰਦੂ ਧਰਮ
'ਤੇ ਇੱਕ ਸ਼੍ਰੇਣੀ ਦਾ ਭਾਗ

ਓਮ
ਇਤਿਹਾਸ · ਦੇਵਤਾਂ
ਸੰਪ੍ਰਦਾਏ · ਆਗਮ
ਵਿਸ਼ਵਾਸ ਅਤੇ ਦਰਸ਼ਨਸ਼ਾਸਤਰ
ਦੁਬਾਰਾ ਜਨਮ · ਮੁਕਤੀ
ਕਰਮ · ਪੂਜਾ · ਮਾਇਆ
ਦਰਸ਼ਨ · ਧਰਮ
ਵੇਦਾਂਤ ·ਯੋਗ
ਸ਼ਾਕਾਹਾਰ  · ਆਯੁਰਵੇਦ
ਯੁੱਗ · ਸੰਸਕਾਰ
ਭਕਤੀ {{ਹਿੰਦੂ ਧਰਸ਼ਨ}}
ਗ੍ਰੰਥ
ਵੇਦ ਸੰਹਿਤਾ · ਵੇਦਾਂਗ
ਬਰਾਹਮਣਗਰੰਥ · ਜੰਗਲੀ
ਉਪਨਿਸ਼ਦ · ਸ਼ਰੀਮਦਭਗਵਦਗੀਤਾ
ਰਾਮਾਇਣ · ਮਹਾਭਾਰਤ
ਨਿਯਮ · ਪੁਰਾਣ
ਸ਼ਿਕਸ਼ਾਪਤਰੀ · ਵਚਨਾਮ੍ਰਤ
ਸੰਬੰਧਿਤ ਵਿਸ਼ਾ
ਦੈਵੀ ਧਰਮ ·
ਸੰਸਾਰ ਵਿੱਚ ਹਿੰਦੂ ਧਰਮ
ਗੁਰੂ · ਮੰਦਿਰ ਦੇਵਸਥਾਨ
ਯੱਗ · ਮੰਤਰ
ਸ਼ਬਦਕੋਸ਼ · ਹਿੰਦੂ ਪਰਵ
ਵਿਗ੍ਰਹ
ਪੋਰਟਲ:ਹਿੰਦੂ ਧਰਮ

HinduSwastika.svg

ਹਿੰਦੂ ਤੱਕੜੀ ਪ੍ਰਣਾਲੀ

ਹਿੰਦੂ (ਸੰਸਕ੍ਰਿਤ: हिन्दू ਤੋਂ) ਉਸ ਇਨਸਾਨ ਨੂੰ ਆਖਦੇ ਹਨ ਜੋ ਹਿੰਦੂ ਧਰਮ ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ ਇਸਲਾਮ ਤੋਂ ਬਾਅਦ ਹਿੰਦੂ ਧਰਮ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, ਭਾਰਤ ਵਿੱਚ ਰਹਿੰਦੀ ਹੈ। ਨੇਪਾਲ, ਬੰਗਲਾਦੇਸ਼, ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ।

ਨਾਮ ਉਸਾਰੀ [ਸੋਧ]

ਸਵਾਸਤਿਕਾ, ਹਿੰਦੂ ਲੋਕ ਦਾ ਧਾਰਮਿਕ ਨਿਸ਼ਾਨ

ਬ੍ਰਹਸਪਤੀ ਅਗਮਾ ਕਹਿੰਦੇ ਹੈ ਕਿ:

हिमालयं समारभ्य यावदिंदुसरोवरम् ।
तं देवनिर्मितं देशं हिंदुस्थानं प्रचक्ष्यते ।।
"ਜਮੀਨ ਜਿਸ ਨੂੰ ਹਿਮਾਲਾਲੀਆ ਤੋਂ ਇੰਦੂ (ਦੱਖਣੀ) ਦੇਵਤਾ ਬਣਾ ਦਿੱਤਾ ਹਿੰਦੁਸਤਾਨ ਕਹਿੰਦੇ ਹੈ, with the हिंदु (Hindu) mentioned in word हिंदुस्थानं (Hindusthan)."[੧][੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ