ਹਿੰਦੂਤਵ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
This box: view  talk  edit

॥ सनातन धर्म ॥
ਹਿੰਦੂ ਧਰਮ
'ਤੇ ਇੱਕ ਸ਼੍ਰੇਣੀ ਦਾ ਭਾਗ

ਓਮ
ਇਤਿਹਾਸ · ਦੇਵਤਾਂ
ਸੰਪ੍ਰਦਾਏ · ਆਗਮ
ਵਿਸ਼ਵਾਸ ਅਤੇ ਦਰਸ਼ਨਸ਼ਾਸਤਰ
ਦੁਬਾਰਾ ਜਨਮ · ਮੁਕਤੀ
ਕਰਮ · ਪੂਜਾ · ਮਾਇਆ
ਦਰਸ਼ਨ · ਧਰਮ
ਵੇਦਾਂਤ ·ਯੋਗ
ਸ਼ਾਕਾਹਾਰ  · ਆਯੁਰਵੇਦ
ਯੁੱਗ · ਸੰਸਕਾਰ
ਭਕਤੀ {{ਹਿੰਦੂ ਧਰਸ਼ਨ}}
ਗ੍ਰੰਥ
ਵੇਦ ਸੰਹਿਤਾ · ਵੇਦਾਂਗ
ਬਰਾਹਮਣਗਰੰਥ · ਜੰਗਲੀ
ਉਪਨਿਸ਼ਦ · ਸ਼ਰੀਮਦਭਗਵਦਗੀਤਾ
ਰਾਮਾਇਣ · ਮਹਾਭਾਰਤ
ਨਿਯਮ · ਪੁਰਾਣ
ਸ਼ਿਕਸ਼ਾਪਤਰੀ · ਵਚਨਾਮ੍ਰਤ
ਸੰਬੰਧਿਤ ਵਿਸ਼ਾ
ਦੈਵੀ ਧਰਮ ·
ਸੰਸਾਰ ਵਿੱਚ ਹਿੰਦੂ ਧਰਮ
ਗੁਰੂ · ਮੰਦਿਰ ਦੇਵਸਥਾਨ
ਯੱਗ · ਮੰਤਰ
ਸ਼ਬਦਕੋਸ਼ · ਹਿੰਦੂ ਪਰਵ
ਵਿਗ੍ਰਹ
ਪੋਰਟਲ:ਹਿੰਦੂ ਧਰਮ

HinduSwastika.svg

ਹਿੰਦੂ ਤੱਕੜੀ ਪ੍ਰਣਾਲੀ

ਹਿੰਦੂਤਵ (ਸੰਸਕ੍ਰਿਤ: हिन्दुत्व) ਹਿੰਦੂ ਧਰਮ ਦੇ ਅਨੁਆਈਆਂ ਨੂੰ ਇਕ ਅਤੇ ਇਕੱਲੇ ਕੌਮ ਵਿਚ ਦੇਖਣ ਦੀ ਅਵਧਾਰਣਾ ਹੈ। ਹਿੰਦੂਤਵਵਾਦੀਆਂ ਅਨੁਸਾਰ ਹਿੰਦੂਤਵ ਕੋਈ ਉਪਾਸਨਾ ਪੱਧਤੀ ਨਹੀਂ, ਸਗੋਂ ਹਿੰਦੂ ਲੋਕਾਂ ਵੱਲੋਂ ਬਣਾਈ ਇੱਕ ਕੌਮ ਹੈ। ਵੀਰ ਸਾਵਰਕਰ ਨੇ ਹਿੰਦੂਤਵ ਅਤੇ ਹਿੰਦੂ ਸ਼ਬਦ ਦੀ ਇਕ ਪਰਿਭਾਸ਼ਾ ਦਿੱਤੀ ਸੀ ਜੋ ਹਿੰਦੂਤਵਵਾਦੀਆਂ ਲਈ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂ ਉਹ ਵਿਅਕਤੀ ਹੈ ਜੋ ਭਾਰਤ ਨੂੰ ਆਪਣੀ ਪਿਤ-ਭੂਮੀ ਅਤੇ ਆਪਣੀ ਆਰੀਆ ਵਰਤ ਦੋਨ੍ਹੋਂ ਮੰਨਦਾ ਹੈ। ਹਿੰਦੂ ਧਰਮ ਨੂੰ ਸਨਾਤਨ, ਵੈਦਿਕ ਜਾਂ ਆਰੀਆ ਧਰਮ ਵੀ ਕਹਿੰਦੇ ਹੈ। ਹਿੰਦੂ ਇਕ ਅਪ੍ਰਭੰਸ਼ ਸ਼ਬਦ ਹੈ। ਹਿੰਦੂਤਵ ਜਾਂ ਹਿੰਦੂ ਧਰਮ ਨੂੰ ਪ੍ਰਾਚੀਨ ਕਾਲ ਵਿੱਚ ਸਨਾਤਨ ਧਰਮ ਕਿਹਾ ਜਾਂਦਾ ਸੀ। ਇਕ ਹਜਾਰ ਸਾਲ ਪੂਰਵ ਹਿੰਦੂ ਸ਼ਬਦ ਦਾ ਪ੍ਰਚਲਨ ਨਹੀਂ ਸੀ। ਰਿਗਵੇਦ ਵਿਚ ਕਈ ਵਾਰ ਸਪਤ ਸਿੰਧੂ ਦਾ ਉਲੇਖ ਮਿਲਦਾ ਹੈ। ਸਿੰਧੂ ਸ਼ਬਦ ਦਾ ਅਰਥ ਨਦੀ ਜਾਂ ਸਮੁੰਦਰ ਹੁੰਦਾ ਹੈ ਇਸ ਆਧਾਰ 'ਤੇ ਇੱਕ ਨਦੀ ਦਾ ਨਾਮ ਸਿੰਧੂ ਨਦੀ ਰੱਖਿਆ ਗਿਆ, ਜੋ ਲੱਦਾਖ ਅਤੇ ਪਾਕਿਸਤਾਨ ਵਿਚ ਵਗਦੀ ਹੈ। ਭਾਸ਼ਾ ਵਿਦਵਾਨਾਂ ਦਾ ਮੰਨਣਾ ਹੈ ਕਿ ਹਿੰਦ-ਆਰੀਆ ਭਾਸ਼ਾਵਾਂ ਦੀ "" ਧੁਨੀ ਈਰਾਨੀ ਭਾਸ਼ਾਵਾਂ ਦੀ "" ਧੁਨੀ ਵਿਚ ਬਦਲ ਜਾਂਦੀ ਹੈ। ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿਚ "ਸ" ਨੂੰ ""ਹ ਉਚਾਰਿਆ ਕੀਤਾ ਜਾਂਦਾ ਹੈ। ਇਸ ਲਈ ਸਪਤ ਸਿੰਧੂ ਅਵੇਸਤਨ ਭਾਸ਼ਾ (ਪਾਰਸੀਆਂ ਦੀ ਭਾਸ਼ਾ) ਵਿਚ ਜਾ ਕੇ ਹਪਤ ਹਿੰਦੂ ਵਿਚ ਪਰਿਵਰਤਿਤ ਹੋ ਗਿਆ। ਇਸ ਕਾਰਨ ਈਰਾਨੀਆਂ ਨੇ ਸਿੰਧੂ ਨਦੀ ਦੇ ਪੂਰਵ ਵਿੱਚ ਰਹਿਣ ਵਾਲੇ ਨੂੰ ਹਿੰਦੂ ਨਾਮ ਦਿੱਤਾ। ਪਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕਾਂ ਨੂੰ ਅੱਜ ਵੀ ਸਿੰਧੂ ਜਾਂ ਸਿੰਧੀ ਕਿਹਾ ਜਾਂਦਾ ਹੈ। ਈਰਾਨੀ ਅਰਥਾਤ ਪਾਰਸੀ ਮੁਲਕ ਦੇ ਪਾਰਸੀਆਂ ਦੀ ਧਾਰਮਕ ਕਿਤਾਬ ਅਵੇਸਤਾ ਵਿਚ ਹਿੰਦੂ ਅਤੇ ਆਰੀਆ ਸ਼ਬਦ ਦਾ ਉਲੇਖ ਮਿਲਦਾ ਹੈ। ਹੋਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚੀਨੀ ਪਾਂਧੀ ਹੁਏਨਸਾਂਗ ਦੇ ਵਕਤ ਵਿਚ ਹਿੰਦੂ ਸ਼ਬਦ ਦੀ ਉਤਪੱਤੀ ‍ਇੰਦੂ ਤੋਂ ਹੋਈ ਸੀ। ਇੰਦੂ ਸ਼ਬਦ ਚੰਦਰਮਾ ਦਾ ਪਰਿਆਇਵਾਚੀ ਹੈ। ਭਾਰਤੀ ਜੋਤੀਸ਼ੀ ਗਿਣਤੀ ਦਾ ਆਧਾਰ ਚੰਦਰਮਾਸ ਹੀ ਹੈ। ਲਿਹਾਜ਼ਾ ਚੀਨ ਦੇ ਲੋਕ ਭਾਰਤੀਆਂ ਨੂੰ ਇੰਤੂ ਜਾਂ ਹਿੰਦੂ ਕਹਿਣ ਲੱਗੇ।

Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਿੰਦੂ ਧਾਰਮਿਕ ਗਰੰਥ

Om

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮਨੂਸਿਮਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ