ਹਿੰਦ-ਚੀਨੀ ਟਾਈਗਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| style="background:#D3D3A4 Indochinese Tiger Vietnamese: Hổ Đông Dương ਥਾਈ: เสือโคร่งอินโดจีน |
||||||||||||||||
|---|---|---|---|---|---|---|---|---|---|---|---|---|---|---|---|---|
| ਸੁਰੱਖਿਆ ਸਥਿਤੀ | ||||||||||||||||
| style="background:#D3D3A4 ਵਿਗਿਆਨਕ ਵਰਗੀਕਰਣ | ||||||||||||||||
|
||||||||||||||||
| ਤਿਨਾਂਵੀਆ ਨਾਂ | ||||||||||||||||
| Panthera tigris corbetti Mazák, 1968 |
ਹਿੰਦ-ਚੀਨੀ ਟਾਈਗਰ (Panthera tigris corbetti), ਇਸ ਨੂੰ ਕੋਰਬੇਟਜ਼ ਟਾਈਗਰ ਵੀ ਕਿਹਾ ਜਾਂਦਾ ਹੈ, ਕੇਮਬੋਡੀਆ, ਚੀਨ, ਲਾਓਸ, ਬਰਮਾ, ਥਾਈਲੈਂਡ, ਅਤੇ ਵੀਅਤਨਾਮ ਦੇ ਵਿੱਚ ਪਾਏ ਜਾਂਦੇ ਹਨ। ਇਹ ਟਾਇਗਰ ਬੰਗਾਲ ਟਾਈਗਰਾਂ ਨਾਲੋਂ ਛੋਟੇ ਹੁੰਦੇ ਹਨ: ਨਰ ਦਾ ਭਾਰ ੧੫੦ ਤੋਂ ੧੯੦ ਕਿਲੋਗਰਾਮ, ਅਤੇ ਨਾਰ ਦਾ ਭਾਰ ੧੧੦ ਤੋਂ ੧੪੦ ਕਿਲੋਗਰਾਮ ਹੁੰਦਾ ਹੈ। ਇਹ ਜਿਆਦਾ ਤਰ ਪਹਾੜਾਂ ਤੇ ਬਣੇ ਜੰਗਲਾਂ ਵਿੱਚ ਰਹਿੰਦੇ ਹਨ। ਹਿੰਦ-ਚੀਨੀ ਟਾਈਗਰਾਂ ਦੀ ਜਨ-ਸੰਖਿਆ ਦਾ ਅੰਦਾਜਾ ੧੨੦੦ ਤੋਂ ੧੮੦੦ ਤੱਕ ਲਗਾਇਆ ਜਾਂਦਾ ਹੈ, ਅਤੇ ਇਹਨਾਂ ਵਿਚੋਂ ਕੁਝ ਸੇਂਕੜੇ ਹੀ ਜੰਗਲੀ ਹਨ। ਇਹਨਾਂ ਨੂੰ ਸ਼ਿਕਾਰ ਦੇ ਘਟਣ, ਇਹਨਾਂ ਦਾ ਮਨੁੱਖਾਂ ਦੁਆਰਾ ਸ਼ਿਕਾਰ ਕਰਨ, ਅਤੇ ਇਹਨਾਂ ਦੀ ਰਹਿਣ ਵਾਲੀ ਥਾਂ ਘਟਦੀ ਹੋਣ ਕਰਕੇ ਇਹਨਾਂ ਦਾ ਭਵਿਖ ਖਤਰੇ ਵਿੱਚ ਹੈ।
ਬਾਹਾਰੀ ਕੜੀਆਂ [ਸੋਧ]
- Description from Fort Worth Zoo
- IndoChinese Tiger Description from Save The Tiger Fund
- Information on Tigers in the Greater Mekong region
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|