ਹੂਸਟਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੂਸਟਨ
—  ਸ਼ਹਿਰ  —
City of Houston

ਝੰਡਾ
Official seal of ਹੂਸਟਨ
ਮੋਹਰ
ਉਪਨਾਮ: ਪੁਲਾੜ ਸ਼ਹਿਰ (ਅਧਿਕਾਰਕ)
ਹੈਰਿਸ ਕਾਊਂਟੀ ਦੇ ਵਿੱਚ ਅਤੇ ਆਲੇ-ਦੁਆਲੇ ਹੂਸਟਨ ਸ਼ਹਿਰ ਦੀਆਂ ਹੱਦਾਂ ਦੀ ਸਥਿਤੀ
ਹੂਸਟਨ is located in ਸੰਯੁਕਤ ਰਾਜ
ਹੂਸਟਨ
ਸੰਯੁਕਤ ਰਾਜ ਅਮਰੀਕਾ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 29°45′46″N 95°22′59″W / 29.76278°N 95.38306°W / 29.76278; -95.38306
ਦੇਸ਼  ਸੰਯੁਕਤ ਰਾਜ
ਰਾਜ ਟੈਕਸਸ
ਕਾਊਂਟੀਆਂ ਹੈਰਿਸ, ਫ਼ੋਰਟ ਬੈਂਡ ਅਤੇ ਮਾਂਟਗੋਮਰੀ
ਸੰਮਿਲਤ ੫ ਜੂਨ ੧੮੩੭
ਸਰਕਾਰ
 - ਕਿਸਮ ਮੇਅਰ-ਕੌਂਸਲ
 - ਮੇਅਰ ਐਨੀਸ ਪਾਰਕਰ
ਖੇਤਰਫਲ
 - ਸ਼ਹਿਰ ੧,੬੨੫.੨ km2 (੬੨੭.੮ sq mi)
 - ਥਲ ੧,੫੫੨.੯ km2 (੫੯੯.੫੯ sq mi)
 - ਜਲ ੭੨.੩ km2 (੨੭.੯ sq mi)
ਉਚਾਈ ੧੩
ਅਬਾਦੀ (੨੦੧੦ ਮਰਦਮਸ਼ੁਮਾਰੀ)[੧][੨]
 - ਸ਼ਹਿਰ ੨੧,੦੦,੨੬੩
 - ਘਣਤਾ ੧,੫੦੫/ਕਿ.ਮੀ. (੩,੬੨੩/ਵਰਗ ਮੀਲ)
 - ਸ਼ਹਿਰੀ ੪੯,੪੪,੩੩੨
 - ਮੁੱਖ-ਨਗਰ ੬੦,੮੬,੫੩੮
 - ਵਾਸੀ ਸੂਚਕ ਹੂਸਟਨੀ
ਸਮਾਂ ਜੋਨ ਉੱਤਰੀ ਅਮਰੀਕੀ ਕੇਂਦਰੀ ਸਮਾਂ ਜੋਨ (UTC-੬)
 - ਗਰਮ-ਰੁੱਤ (ਡੀ੦ਐੱਸ੦ਟੀ) ਉੱਤਰੀ ਅਮਰੀਕੀ ਕੇਂਦਰੀ ਸਮਾਂ ਜੋਨ (UTC-੫)
ਖੇਤਰ ਕੋਡ ੭੧੩, ੨੮੧, ੮੩੨
FIPS ਕੋਡ 48-35000[੩]
GNIS ਲੱਛਣ ID 1380948[੪]
ਵੈੱਬਸਾਈਟ houstontx.gov

ਹੂਸਟਨ (ਅੰਗਰੇਜ਼ੀ ਉਚਾਰਨ: /ˈhjuːstən/) ਸੰਯੁਕਤ ਰਾਜ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਟੈਕਸਸ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ੨੦੧੦ ਦੀ ਸੰਯੁਕਤ ਰਾਜ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੨੧ ਲੱਖ ਅਤੇ ਖੇਤਰਫਲ ੫੯੯.੬ ਵਰਗ ਕਿ.ਮੀ. ਹੈ।[੧][੫] ਹੂਸਟਨ ਹੈਰਿਸ ਕਾਊਂਟੀ ਦਾ ਟਿਕਾਣਾ ਹੈ ਅਤੇ ਹੂਸਟਨ-ਦਾ ਵੁੱਡਲੈਂਡਜ਼-ਸ਼ੂਗਰ ਲੈਂਡ ਮਹਾਂਨਗਰੀ ਇਲਾਕੇ ਦਾ ਆਰਥਕ ਕੇਂਦਰ ਹੈ ਜੋ ਸੰਯੁਕਤ ਰਾਜ ਦਾ ਪੰਜਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿਸਦੀ ਅਬਾਦੀ ੬੦ ਲੱਖ ਤੋਂ ਵੱਧ ਹੈ।[੬]


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ