ਹੇਠਲਾ ਕੈਲੀਫ਼ੋਰਨੀਆ ਪਰਾਇਦੀਪ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਿਸ਼ਾ-ਰੇਖਾਵਾਂ: 28°00′N 113°30′W / 28°N 113.5°W / 28; -113.5

ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਦਾ ਉਪਗ੍ਰਿਹੀ ਨਜ਼ਾਰਾ

ਹੇਠਲਾ ਕੈਲੀਫ਼ੋਰਨੀਆ ਪਰਾਇਦੀਪ ਜਾਂ ਬਾਹਾ ਕੈਲੀਫ਼ੋਰਨੀਆ ਪਰਾਇਦੀਪ, ਉੱਤਰ-ਪੱਛਮੀ ਮੈਕਸੀਕੋ ਵਿੱਚ ਇੱਕ [ਪਰਾਇਦੀਪ]] ਹੈ। ਇਹਦੀ ਭੋਂ ਪ੍ਰਸ਼ਾਂਤ ਮਹਾਂਸਾਗਰ ਨੂੰ ਕੈਲੀਫ਼ੋਰਨੀਆ ਦੀ ਖਾੜੀ ਤੋਂ ਅੱਡ ਕਰਦੀ ਹੈ। ਇਹ ੧,੨੪੭ ਕਿਲੋਮੀਟਰ ਲੰਮਾ ਪਰਾਇਦੀਪ ਉੱਤਰ ਵੱਲ ਮੈਕਸੀਕਾਲੀ, ਬਾਹਾ ਕੈਲੀਫ਼ੋਰਨੀਆ ਤੋਂ ਲੈ ਕੇ ਦੱਖਣ ਵੱਲ ਕਾਬੋ ਸਾਨ ਲੂਕਾਸ, ਦੱਖਣੀ ਬਾਹਾ ਕੈਲੀਫ਼ੋਰਨੀਆ ਤੱਕ ਫੈਲਿਆ ਹੋਇਆ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ