ਹੇਪਾਟਾਈਟਿਸ ਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੇਪਾਟਾਈਟਿਸ ਸੀ
Hepatitis C
ਵਰਗੀਕਰਨ ਅਤੇ ਬਾਹਰਲੇ ਸਰੋਤ
HCV EM picture 2.png
ਆਈ.ਸੀ.ਡੀ. (ICD)-10 B17.1, B18.2
ਆਈ.ਸੀ.ਡੀ. (ICD)-9 070.70,070.4, 070.5
ਓ.ਐਮ.ਆਈ. ਐਮ. (OMIM) 609532
ਬਿਮਾਰੀ ਡਾਟਾਬੇਸ (DiseasesDB) 5783
ਮੇਡਲਾਈਨ ਪਲੱਸ (MedlinePlus) 000284
ਈ-ਦਵਾਈ (eMedicine) med/993 ped/979
MeSH D006526

ਹੇਪਾਟਾਈਟਿਸ ਸੀ ਇੱਕ ਪ੍ਰਕਾਰ ਦਾ ਸੰਕਰਮਕ ਰੋਗ ਹੈ ਜੋ ਮੁਖ‍ ਤੌਰ ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਹੇਪਾਟਾਇਟਿਸ ਸੀ ਵਿਸ਼ਾਣੁ (ਐਚਸੀਵੀ) ਦੇ ਕਾਰਨ ਇਹ ਰੋਗ ਹੁੰਦਾ ਹੈ।[੧] ਅਕਸਰ ਹੇਪਾਟਾਈਟਿਸ ਸੀ ਦਾ ਕੋਈ ਲੱਛਣ ਨਹੀਂ ਹੁੰਦਾ ਲੇਕਿਨ ਪੁਰਾਣੇ ਸੰਕਰਮਣ ਨਾਲ ਜਿਗਰ ਤੇ ਚਕੱਤੇ ਅਤੇ ਕਈ ਸਾਲਾਂ ਦੇ ਬਾਅਦ ਸਿਰੋਸਿਸ ਹੋ ਸਕਦਾ ਹੈ। ਕੁੱਝ ਮਾਮਲਿਆਂ ਵਿੱਚ ਸਿਰੋਸਿਸ ਪ੍ਰਭਾਵਿਤ ਲੋਕਾਂ ਨੂੰ ਜਿਗਰ ਦੀ ਨਾਕਾਮੀ, ਜਿਗਰ ਕੈਂਸਰ ਜਾਂ ਭੋਜਨ-ਨਲੀ ਅਤੇ ਢਿੱਡ ਦੀਆਂ ਨਸਾਂ ਵਿੱਚ ਬਹੁਤ ਜ਼ਿਆਦਾ ਸੋਜ ਹੋ ਸਕਦੀ ਹੈ ਜਿਸਦੇ ਪਰਿਣਾਮਸਰੂਪ ਰਕਤਸਰਾਵ ਅਤੇ ਇਸਦੇ ਬਾਅਦ ਮੌਤ ਹੋ ਸਕਦੀ ਹੈ।[੧]

ਹਵਾਲੇ[ਸੋਧੋ]

  1. ੧.੦ ੧.੧ (2004) in Ryan KJ, Ray CG (editors): Sherris Medical Microbiology, 4th, McGraw Hill, 551–2. ISBN 0838585299.