ਹੇਫ਼ੇਸਟਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੇਫ਼ੇਸਟਸ
Vulcan Coustou Louvre MR1814.jpg
ਗੁਈਲੌਮ ਕੂਸਤੋ ਦ ਯੰਗਰ ਦੁਆਰਾ ਬਣਾਈ ਮੂਰਤੀ
ਅੱਗ, ਧਾਤ ਅਤੇ ਜੁਆਲਾਮੁਖੀਆਂ ਦਾ ਦੇਵਤਾ
ਜਗ੍ਹਾ ਓਲਿੰਪਸ ਪਹਾੜ
ਚਿੰਨ੍ਹ ਹਥੌੜਾ, ਅਹਿਰਨ, ਚਿਮਟਾ, ਬਟੇਰਾ
ਪਤੀ/ਪਤਨੀ ਐਫਰੋਡਾਈਟ, ਐਗਲਿਆ
ਮਾਪੇ ਜ਼ਿਊਸ ਅਤੇ ਹੇਅਰਾ
ਭੈਣ-ਭਰਾ Ares, Eileithyia, Enyo, Athena, Apollo, Artemis, Aphrodite, Dionysus, Hebe, Hermes, Heracles, Helen of Troy, Perseus, Minos, the Muses, the Graces
ਬੱਚੇ Thalia, Eucleia, Eupheme, Philophrosyne, Cabeiri and Euthenia
ਰੋਮਨ ਤੁੱਲ ਵੁਲਕਨ

ਹੇਫ਼ੇਸਟਸ ਲੁਹਾਰਾਂ, ਕਾਰੀਗਰਾਂ, ਸ਼ਿਲਪਕਾਰਾਂ, ਮੂਰਤੀਕਾਰਾਂ, ਧਾਤਾਂ, ਅੱਗ ਅਤੇ ਜੁਆਲਾਮੁਖੀਆਂ ਦਾ ਯੂਨਾਨੀ ਦੇਵਤਾ ਹੈ। ਰੋਮਨ ਮਿਥਿਹਾਸ ਵਿੱਚ ਇਸਦਾ ਸਮਾਨਾਂਤਰ ਰੂਪ ਵੁਲਕਨ ਹੈ। ਯੂਨਾਨੀ ਮਿਥਿਹਾਸ ਵਿੱਚ ਹੇਫ਼ੇਸਟਸ ਜ਼ਿਊਸ ਅਤੇ ਹੇਅਰਾ, ਜੋ ਦੇਵਤਿਆਂ ਦੇ ਰਾਜਾ ਅਤੇ ਰਾਣੀ ਹਨ, ਦਾ ਪੁੱਤਰ ਹੈ।