ਹੈਕਸਾਮਿਥਾਇਲੀਨਡਾਇਅਮਾਈਨ
ਵਿਕਿਪੀਡਿਆ ਤੋਂ
ਹੈਕਸਾਮਿਥਾਇਲੀਨਡਾਇਅਮਾਈਨ ਇੱਕ ਕਾਰਬਨਿਕ ਯੋਗਿਕ ਹੈ ਜਿਸ ਦਾ ਫਾਰਮੂਲਾ H2N(CH2)6NH2 ਹੈ। ਅਣੂ ਇੱਕ ਡਾਇਅਮੀਨ ਹੈ, ਜਿਸ ਦੇ ਵਿੱਚ ਇੱਕ ਹਾਈਡ੍ਰੋਕਾਰਬਨ ਸਿਲਸਲਾ ਹੈ ਅਤੇ ਅੰਤ ਵਿੱਚ ਦੋ ਅਮਾਈਨ ਫੰਕਸ਼ਨਲ ਗਰੁੱਪ ਹਨ। ਇਸ ਯੋਗਿਕ ਦਾ ਕਰੀਬ ੧੦ ਬਿਲਿਇਅਨ ਕੀਲੋਗ੍ਰਾਮ ਦਾ ਸਲਾਨਾ ਉਤਪਾਦ ਹੈ।[੧]
ਸਮਗੱਰੀ |
[ਸੋਧ] ਰਸਾਇਣਿਕ ਨਾਂਅ
IUPACਨਾਂਅ = Hexane-1,6-diamine
ਹੋਰ ਨਾਂਅ = 1,6-diaminohexane, 1,6-hexanediamine
ਫਾਰਮੂਲਾ = C6H16N2
[ਸੋਧ] ਵਿਸ਼ੇਸ਼ਤਾਵਾਂ
ਮੋਲਰ ਭਾਰ = 116.21 g/mol
ਦਿੱਖ = ਚਿੱਟਾ ਠੋਸ ਜਾਂ ਪਾਊਡਰ
ਘਣਤਾ = 0.84 g/cm3
ਪਿਘਲਣ ਦਰਜਾ = 42
ਉਬਾਲ ਦਰਜਾ = 205
ਘੁਲਣਸ਼ੀਲਤਾ = 960 g/100 mL
pKa = 10.0, 11.1
ਬਲਣ ਦਰਜਾ = 93 °C (102 °C ਜੇਕਰ 90% ਜਲਮਈ ਘੋਲ ਹੋਵੇ)
[ਸੋਧ] ਸੰਸ਼ਲੇਸ਼ਣ
ਇਹ ਸਭ ਤੋਂ ਪਹਿਲਾਂ ਥਿਓਡੋਰ ਕਰਟੀਅਸ ਨੇ ਤਿਆਰ ਕੀਤਾ।[੨] ਅੱਜਕੱਲ੍ਹ ਇਹ ਅਡੀਪੋਨਾਈਟ੍ਰਾਈਲ ਤੋਂ ਬਣਾਇਆ ਜਾਂਦਾ ਹੈ।:
- NC(CH2)4CN + 4 H2 → H2N(CH2)6NH2
[ਸੋਧ] ਹਵਾਲੇ
- ↑ ੧.੦ ੧.੧ Robert A. Smiley "Hexamethylenediamine" in Ullmann's Encyclopedia of Industrial Chemistry, Wiley-VCH, Weinheim, 2005.
- REDIRECT Template:Doi
- ↑ T. Curtius et al. J. Prakt. Chem., 1900, volume 62, p. 189.