ਹੈਲੀਫ਼ੈਕਸ ਖੇਤਰੀ ਨਗਰਪਾਲਿਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੈਲੀਫ਼ੈਕਸ
Halifax
—  ਖੇਤਰੀ ਨਗਰਪਾਲਿਕਾ  —
ਹੈਲੀਫ਼ੈਕਸ ਖੇਤਰੀ ਨਗਰਪਾਲਿਕਾ
ਸਿਖਰ: ਹੈਲੀਫ਼ੈਕਸ ਦਿੱਸਹੱਦਾ, ਵਿਚਕਾਰ ਖੱਬੇ: ਗੜ੍ਹੀ ਪਹਾੜ, ਹੇਠਾਂ ਖੱਬੇ: ਮੈਟਰੋ ਫ਼ੈਰੀ, ਸੱਜੇ: ਹੈਲੀਫ਼ੈਕਸ ਟਾਊਨ ਘੰਟਾ
Flag of ਹੈਲੀਫ਼ੈਕਸ
ਝੰਡਾ
Coat of arms of ਹੈਲੀਫ਼ੈਕਸ
Coat of arms
ਮਾਟੋ: "E Mari Merces"  (ਲਾਤੀਨੀ)
"From the Sea, Wealth"
ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 44°51′16″N 63°11′57″W / 44.85444°N 63.19917°W / 44.85444; -63.19917
ਸਥਾਪਤ ੧ ਅਪ੍ਰੈਲ ੧੯੯੬
ਸਰਕਾਰ
 - ਕਿਸਮ ਖੇਤਰੀ ਨਗਰਪਾਲਿਕਾ
 - ਮੇਅਰ ਮਾਈਕ ਸੈਵਿਜ
 - ਪ੍ਰਸ਼ਾਸਕੀ_ਸੰਸਥਾ ਹੈਲੀਫ਼ੈਕਸ ਖੇਤਰੀ ਕੌਂਸਲ
ਖੇਤਰਫਲ
 - ਥਲ ੫,੪੯੦.੧੮ km2 (੨,੧੧੯.੮ sq mi)
 - ਸ਼ਹਿਰੀ ੨੬੨.੬੫ km2 (੧੦੧.੪ sq mi)
 - ਪੇਂਡੂ ੫,੫੨੮.੨੫ km2 (੨,੧੩੪.੫ sq mi)
ਸਭ ਤੋਂ ਵੱਧ ਉਚਾਈ .
ਸਭ ਤੋਂ ਘੱਟਾ ਉਚਾਈ .
ਅਬਾਦੀ (੨੦੧੧)
 - ਖੇਤਰੀ ਨਗਰਪਾਲਿਕਾ ੪,੧੩,੭੧੦[੧][੨]
 - ਘਣਤਾ ੭੧.੧/ਕਿ.ਮੀ. (੧੮੪.੧/ਵਰਗ ਮੀਲ)
 - ਸ਼ਹਿਰੀ ੨੯੭
 - ਸ਼ਹਿਰੀ ਘਣਤਾ ੧,੦੭੭.੨/ਕਿ.ਮੀ. (੨,੭੮੯.੯/ਵਰਗ ਮੀਲ)
 - ਮੁੱਖ-ਨਗਰ ੪,੧੩,੭੦੦
ਸਮਾਂ ਜੋਨ ਅੰਧ ਮਿਆਰੀ ਵਕਤ (UTC−੪)
 - ਗਰਮ-ਰੁੱਤ (ਡੀ੦ਐੱਸ੦ਟੀ) ਅੰਧ ਮਿਆਰੀ ਵਕਤ (UTC−੩)
ਡਾਕ ਕੋਡ B3H ਤੋਂ B3S
ਖੇਤਰ ਕੋਡ ੯੦੨
ਵੈੱਬਸਾਈਟ www.halifax.ca
*ਮੱਧਵਰਤੀ ਘਰਾਣਾ ਆਮਦਨ, ੨੦੦੫ (ਸਾਰੇ ਘਰਾਣੇ)

ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ (ਅੰਗਰੇਜ਼ੀ ਉਚਾਰਨ: /ˈhælɨfæks/; ਆਮ ਤੌਰ 'ਤੇ ਹੈਲੀਫ਼ੈਕਸ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ਾ ਦੀ ਰਾਜਧਾਨੀ ਹੈ। ਇਸ ਖੇਤਰੀ ਨਗਰਾਪਾਲਿਕਾ ਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਵੇਲੇ ੩੯੦,੦੯੬ ਸੀ ਅਤੇ ਇਹਦੇ ਸ਼ਹਿਰੀ ਇਲਾਕੇ ਦੀ ਅਬਾਦੀ ੨੯੭,੯੪੩ ਸੀ।[੩][੪] ਇਹ ਅੰਧ ਕੈਨੇਡਾ ਖੇਤਰ ਦਾ ਸਭ ਤੋਂ ਵੱਡਾ ਅਬਾਦੀ ਕੇਂਦਰ ਹੈ ਅਤੇ ਕੇਬੈਕ ਸ਼ਹਿਰ ਤੋਂ ਪੂਰਬ ਵੱਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਕੈਨੇਡੀਆਈ ਸ਼ਹਿਰ ਹੈ। ਮਨੀਸੀ ਰਸਾਲੇ ਵੱਲੋਂ ਇਹਨੂੰ ੨੦੧੨ ਲਈ ਕੈਨੇਡਾ ਵਿੱਚ ਰਹਿਣ ਲਈ ਚੌਥਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।[੫]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ